ਦੋਹੜਾ

(ਸਮਾਜ ਵੀਕਲੀ)

ਜੁਲਮ ਝੱਲਦਿਆਂ ਕਾਲਿਆਂ ਤੋਂ ਹੋਏ ਬੱਗੇ
ਤੰਗ ਦਸਤ ਪਰ ਦਿਲ ਦਾ ਅਮੀਰ ਹਾਂ ਮੈਂ

ਹੁਣ, ਹਰ ਵਾਰ ਤੇ ਵਾਰ, ਭਰਪੂਰ ਕਰਨਾ
ਬੇਸ਼ੱਕ ,ਅਮਨ ਦੀ ਅੱਜ ਤਸਵੀਰ ਹਾਂ ਮੈਂ

ਅਰੁਣ ਕੁਮਾਰ ਜੀ ,ਹੁਣ ਮਜਬੂਰ ਹੋ ਕੇ
ਇਹ ਗੱਲ, ਕਹਿੰਦਾ ਅੱਜ ਅਖੀਰ ਹਾਂ ਮੈਂ

ਹਾਲਾਤ ਸੰਗ ,ਸਮਝੌਤਾ ਨਾ ਮੂਲ ਕਰਨਾ
ਗੈਰਤਮੰਦ ਅਤੇ ਜਿੰਦਾ, ਜ਼ਮੀਰ ਹਾਂ ਮੈਂ

ਲਿਖਤ;-ਅਰੁਣ ਕੁਮਾਰ ਆਜ਼ਾਦ

ਪਿੰਡ ਤਲਵਣ ਜਿਲ੍ਹਾ ਜਲੰਧਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਤ ਸਿੰਆਂ…!!
Next articleਕਵਿਤਾ