(ਸਮਾਜ ਵੀਕਲੀ)
ਇੱਕ ਪੰਨਾਂ ਫਾਂਸੀ ਤੋਂ ਪਹਿਲਾਂ ,
ਭਗਤ ਸਿੰਘ ਸੀ ਗਿਆ ਮੋੜ ਕੇ .
ਉਸ ਤੋਂ ਅੱਗੇ ਪੜ੍ਨਾ ਸੀਗਾ ,
ਰੱਖਣੀ ਸੀਗੀ ਮੱਤ ਝੰਜੋੜ ਕੇ .
ਅਸੀਂ ਪਤਾ ‘ਨੀਂ ਕਿਹੜੀ ਗੱਲੋਂ ,
ਉਸ ਦੀ ਗੱਲ ਨੂੰ ਗੌਲਿ਼ਆ ਨਈਂ ,
ਆਪਾਂ ਪਾਟੋ ਧਾੜ ਹੋ ਗਏ ,
ਉਹ ਸਾਨੂੰ ਸੀ ਗਿਆ ਜੋੜ ਕੇ .
ਮੂਲ ਚੰਦ ਸ਼ਰਮਾ ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
ਪੰਜਾਬ 148024 .