(ਸਮਾਜ ਵੀਕਲੀ)
ਅਸੀਂ ਪੰਜਾਬੀ ਹੁੰਨੇਂ ਆਂ ,
ਕੋਈ ਨਹੀਓਂ ਐਰੇ ਗੈਰੇ ।
ਪਹਿਲਾਂ ਵੀ ਲਾ ਕੇ ਵੇਖ ਲਏ,
ਹੁਣ ਹੋਰ ਲਾ ਲਈਂ ਪਹਿਰੇ ।
ਸਾਡੇ ਸਿਦਕ ਦੀ ਪਹਿਲਾਂ ਵੀ ,
ਤੂੰ ਈਨ ਮੰਨੀਂ ਕਈ ਵਾਰੀ ;
ਹੁਣ ਵੀ ਤੇਰੀ ਅੜ ਭੰਨਣੀ ,
ਭੰਨਣੀ ਹੈ ਸਿਖ਼ਰ ਦੁਪਹਿਰੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਪੰਜਾਬ)
9478408898