ਨਵੀਂ ਦਿੱਲੀ (ਸਮਾਜ ਵੀਕਲੀ): ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਸਤੰਬਰ 2020 ਵਿਚ ਥੋਕ ਕੀਮਤਾਂ ‘ਤੇ ਅਧਾਰਿਤ ਮਹਿੰਗਾਈ ਵੱਧ ਕੇ 1.32 ਫ਼ੀਸਦ ਹੋ ਗਈ। ਬੁੱਧਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ, “ ਮਹੀਨਾਵਾਰ ਡਬਲਿਊਪੀਆਈ (ਥੋਕ ਮੁੱਲ ਸੂਚਕ) ਉੱਤੇ ਅਧਾਰਿਤ ਮਹਿੰਗਾਈ ਦੀ ਸਾਲਾਨਾ ਦਰ ਸਤੰਬਰ ਵਿੱਚ ਵੱਧ ਕੇ 1.32 ਫ਼ੀਸਦ ਰਹੀ, ਜੋ ਪਿਛਲੇ ਸਾਲ ਦੀ ਇਸੇ ਸਮੇਂ ਦੌਰਾਨ 0.33 ਫ਼ੀਸਦ ਸੀ।” ਥੋਕ ਕੀਮਤਾਂ ’ਤੇ ਅਧਾਰਤ ਮਹਿੰਗਾਈ ਅਗਸਤ ਵਿਚ 0.16 ਪ੍ਰਤੀਸ਼ਤ ਸੀ।
HOME ਥੋਕ ਕੀਮਤਾਂ ’ਤੇ ਅਧਾਰਿਤ ਮਹਿੰਗਾਈ ਦਰ ਸਤੰਬਰ ਵਿੱਚ ਵੱਧ ਕੇ 1.32 ਫ਼ੀਸਦ...