ਹੁਸੈਨਪੁਰ (ਸਮਾਜ ਵੀਕਲੀ) (ਕੌੜਾ )- ਥਾਣੇਦਾਰ ਧਰਮਪਾਲ ਜਿਹਨ੍ਹਾਂ ਦਾ ਪਿਛਲੇ ਦਿਨੀ ਅਚਾਨਕ ਦੇਹਾਂਤ ਹੋ ਗਿਆ ਸੀ,ਦੇ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ੩ ਅਕਤੂਬਰ ਦਿਨ ਸ਼ਨੀਵਾਰ ਨੂੰ ਹੋਵੇਗਾ। ਜਿਸ ਵਿੱਚ ਥਾਣੇਦਾਰ ਧਰਮਪਾਲ ਦੇ ਨਮਿਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਸਵੇਰੇ ਸਾਢੇ ੧੦ ਵਜੇ ਪਿੰਡ ਬੂਲਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ।ਜਿੱਥੇ ਕੀਰਤਨ ਤੇ ਅੰਤਿਮ ਅਰਦਾਸ ੧੧ ਵਜੇ ਤੋ ੧੨ ਵਜੇ ਤੱਕ ਹੋਵੇਗੀ। ਉਥੇ ਹੀ ਥਾਣੇਦਾਰ ਧਰਮਪਾਲ ਨੂੰ ਪ੍ਰਮੁੱਖ ਸ਼ਖਸੀਅਤਾਂ ਸ਼ਰਧਾਂ ਦੇ ਫੁੱਲ ਭੇਟ ਕਰਨਗੀਆਂ।
HOME ਥਾਣੇਦਾਰ ਧਰਮਪਾਲ ਦੇ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਕੱਲ