ਥਲ ਸੈਨਾ ਮੁਖੀ ਵੱਲੋਂ ਅੰਬਾਲਾ ਛਾਉਣੀ ਦਾ ਦੌਰਾ

ਨਵੀ ਦਿੱਲੀ (ਸਮਾਜ ਵੀਕਲੀ) : ਥਲ ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਅੱਜ ਅੰਬਾਲਾ ਆਧਾਰਿਤ ਖੜ੍ਹਗਾ ਕੋਰ ਦਾ ਦੌਰਾ ਕਰਕੇ ਇਸ ਦੀਆਂ ਸੁਰੱਖਿਆ ਅਤੇ ਅਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ। ਥਲ ਸੈਨਾ ਮੁਖ਼ੀ ਇਸ ਮੌਕੇ ਅੰਬਾਲਾ ਏਅਰਫੋਰਸ ਦੇ ਬੇਸ ਉੱਤੇ ਵੀ ਗਏ ਅਤੇ ਦੋਵਾਂ ਫ਼ੌਜਾਂ ਦਰਮਿਆਨ ਤਾਲਮੇਲ ਦੀ ਸ਼ਲਾਘਾ ਕੀਤੀ। ਇਸ ਮੌਕੇ ਊਨ੍ਹਾਂ ਨਾਲ ਕਈ ਹੋਰ ਅਧਿਕਾਰੀ ਵੀ ਮੌਜੂਦ ਸਨ।

Previous articleTrump continues to lie about Covid-19: Biden
Next articleAs India bolsters security, Pak tells Hafiz Saeed and Syed Salahuddin to push militants into Valley