ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅੱਜ ਸਵਿਲ ਹਸਪਤਾਲ ਵਖੇ ਡਾ ਹਰਬੰਸ ਕੋਰ ਬਤੋਰ ਡਪਿਟੀ ਮੈਡੀਕਲ ਕਮਸ਼ਿਨਰ ਵੱਜੋ ਸਹਿਤ ਵਭਾਗ ਦੀਆਂ ਹਦਾਇਤਾਂ ਮੁਤਾਬਕਿ ਪਦ ਉਨਤੀ ਉਪਰੰਤ ਅਹੁੱਦਾ ਸੰਭਾਲਆਿ ਗਆਿ । ਇਲ ਤੋ ਪਹਲਾਂ ਉਹ ਪੀ. ਐਚ. ਸੀ. ਜਲੱਵਾਲ ਵਖੇ ਬਤੋਰ ਮੈਡੀਕਲ ਅਫਸਰ ੯ ਸਾਲ ਸੇਵਾਵਾਂ ਨਭਾਈਆਂ ਅਤੇ ਨਾਲ ਨਾਲ ਸਵਿਲ ਹਸਪਤਾਲ ਦੇ ਗਾਇਨੀ ਵਭਾਗ ਵੱਿਚ ਵੀ ਆਪਣੀ ਸੇਵਾਵਾਂ ਦੰਿਦੇ ਰਹੇ ਹਨ ਅਹੁੱਦਾ ਸੰਭਾਲਣ ਮੋਕੇ ਸਵਿਲ ਹਸਪਾਤਲ ਦੇ ਇੰ. ਡਾ ਜਸਵੰਿਦਰ ਸੰਿਘ ਵੱਲੋ ਉਹਨਾਂ ਦਾ ਸਵਾਗਤ ਕੀਤਾ ਗਆਿ । ਇਸ ਮੋਕੇ ਜਾਣਕਾਰੀ ਦੰਿਦੇ ਹੋਏ ਡਾ ਹਸਬੰਸ ਕੋਰ ਨੇ ਦੱਸਆਿ ਕ ਿਉਹਨਾ ਨੂੰ ਸਹਿਤ ਵਭਾਗ ਵੱਲੋ ਦੱਿਤੀਆ ਗਈਆੰ ਜਮੇਵਾਰੀਆਂ ਸਪਰਪਤਿ ਭਾਵਨਾ ਨਾਲ ਨਭਾਉਣਗੇ ਅਤੇ ਸਹਿਤ ਸੰਸਥਾਵਾਂ ਦੀ ਕਾਇਆ ਕਲੱਪ ਪ੍ਰੋਗਰਾਮ , ਨਸ਼ਾ ਨਵਾਰਨ , ਉਟ ਸੈਟਰਾ , ਜਲੇ ਦੇ ਰੀਹੈਬ ਸੈਟਰਾਂ ਦੇ ਕੰਮ ਕਾਜ ਵੱਿਚ ਹੋਰ ਸੁਧਾਰ ਲਆਿਉਣ ਲਈ ਉਪਰਾਲੇ ਕਰਨਗੇ ।
HOME ਡਾ ਹਰਬੰਸ ਕੋਰ ਡਪਿਟੀ ਮੈਡੀਕਲ ਕਮਸ਼ਿਨਰ ਵੱਜੋ ਅਹੁਦਾ ਸੰਭਾਲਆਿ