ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਗਣਤੰਤਰ ਦਿਵਸ ਦੇ ਮੌਕੇ ਦੇਸ ਦੀ ਰਾਜਧਾਨੀ ਵਿਖੇ ਕਿਸਾਨਾ ਦੇ ਵਿਰੋਧ ਵਿੱਚ ਉਤਰੇ ਹੋਏ ਕਿਸਾਨਾਂ ਵਲੋਂ ਰਾਸ਼ਟਰੀ ਝੰਡੇ ਲਗਾ ਕੇ ਗਣਤੰਤਰ ਦਿਵਸ ਮਨਾਉਣ ਲਈ ਕੱਢੀ ਜਾਣ ਵਾਲੀ ਟਰੈਕਟਰ ਰੈਲੀ ਵਿੱਚ ਸ਼ਾਮਲ ਹੋਣ ਲਈ ਕਿਸਾਨ ਸਭਾ ਸੁਲਤਾਨਪੁਰ ਲੋਧੀ ਵੱਲੋਂ ਪਿੰਡ ਚੱਕ ਕੋਟਲਾ ਤੋ ਪੰਜ ਟਰੈਕਟਰ ਟਰਾਲੀਆਂ ਦਾ ਜੱਥਾ ਰਵਾਨਾ ਹੋਇਆ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਲਗਭਗ 50 ਦੇ ਕਰੀਬ ਕਿਸਾਨ ਔਰਤਾਂ,ਅਤੇ ਬੱਚੇ ਸ਼ਾਮਲ ਹੋਏ ਪਿੰਡ ਚੱਕ ਕੋਟਲਾ ਤੋਂ ਦਿੱਲੀ ਜਾ ਰਹੇ ਜਥੇ ਵਿੱਚ ਜਰਨੈਲ ਸਿੰਘ ,ਸੁਖਦੇਵ ਸਿੰਘ,ਮੇਜਰ ਸਿੰਘ,ਸੁਰਿੰਦਰ ਸਿੰਘ, ਗੁਲਜ਼ਾਰ ਸਿੰਘ , ਅਮਰੀਕ ਸਿੰਘ , ਕੰਵਰਦੀਪ ਸਿੰਘ , ਰਾਜਨਬੀਰ ਸਿੰਘ ,ਦਮਨਬੀਰ ਸਿੰਘ, ਸੁਖਮਨਪ੍ਰੀਤ ਸਿੰਘ , ਜੋਧ ਸਿੰਘ ,ਜਸਕਰਨ ਸਿੰਘ, ਕੰਵਲਜੀਤ ਸਿੰਘ ,ਹਰਬੰਸ ਸਿੰਘ ਤੇਜਿੰਦਰ ਸਿੰਘ,ਦਰਬਾਰਾ ਸਿੰਘ ਲਵਪ੍ਰੀਤ ਸਿੰਘ , ਰਾਜਿੰਦਰ ਸਿੰਘ ਰਾਣਾ. ਮਾਸਟਰ ਚਰਨ ਸਿੰਘ ਹੈਬਤਪੁਰ . ਕੁਲਵਿੰਦਰ ਕੌਰ ਸਰਪੰਚ,ਉਜਾਗਰ ਸਿੰਘ ਭੌਰ,ਕੁਲਵੰਤ ਸਿੰਘ. ਸਿਮਰਨਜੀਤ ਸਿੰਘ ਮਰੋਕ ਆਦਿ ਹਾਜ਼ਰ ਸਨ ।
HOME ਟਰੈਕਟਰ ਰੈਲੀ ਲਈ ਕਿਸਾਨ ਸਭਾ ਵੱਲੋਂਂ ਪੰਜ ਟਰਾਲੀਆਂ ਦਾ ਜਥਾ ਹੋਇਆ ਰਵਾਨਾ