HOMEਗੀਤ / ਗ਼ਜ਼ਲਾਂ / ਕਵਿਤਾਵਾਂਪੰਜਾਬੀ ਜੱਗ ਜ਼ਾਹਰ ਹੁਣ ਹੋ ਗਿਆ 15/12/2020 ਜਤਿੰਦਰ ਭੁੱਚੋ (ਸਮਾਜ ਵੀਕਲੀ) ਪਾਉਣ ਲਈ ਇਹ ਅੱਖੀਂ ਘੱਟਾ ਉਡਾਈ ਜਾਵੇ ਰੇਤ । ਧੋਖੇਬਾਜ ਫਰੇਬੀ ਮੁੱਢੋੰ ਹੀ ਛੁਪਾ ਕੇ ਰੱਖਦਾ ਭੇਤ । ਨਾਲ ਕਿਸਾਨੀ ਭੈੜੀ ਹਾਕਮ ਕਰਦਾ ਆਇਆ ਦਰੇਤ। ਜੱਗ ਜ਼ਾਹਰ ਹੁਣ ਹੋ ਗਿਆ ਜਦ ਵੇਚਣ ਲੱਗਿਆ ਖੇਤ । ਜਤਿੰਦਰ ਭੁੱਚੋ 9464129202