ਜੰਮੂ: ਰਾਜੌਰੀ ’ਚ ਬੱਸ ਪਹਾੜੀ ਤੋਂ ਡਿੱਗਣ ਕਾਰਨ 5 ਮੌਤਾਂ ਤੇ 12 ਜ਼ਖ਼ਮੀ

ਜੰਮੂ (ਸਮਾਜ ਵੀਕਲੀ) : ਇੱਥੇ ਰਾਜੌਰੀ ਜ਼ਿਲ੍ਹੇ ਵਿੱਚ ਅੱਜ ਸੁਰਨਕੋਟ ਤੋਂ ਜੰਮੂ ਜਾ ਰਹੀ ਬੱਸ ਦੇ ਪਹਾੜੀ ਤੋਂ ਹੇਠਾਂ ਡਿੱਗਣ ਕਾਰਨ 5 ਵਿਅਕਤੀ ਮਾਰੇ ਗਏ ਤੇ 12 ਜ਼ਖ਼ਮੀ ਹੋ ਗਏ। ਇਹ ਹਾਦਸਾ ਡੇਹਰੀ ਰਲੀਓਟ ਇਲਾਕੇ ‘ਚ ਉਸ ਸਮੇਂ ਵਾਪਰਿਆ ਜਦੋਂ ਬੱਸ ਡਰਾਈਵਰ ਨੇ ਬੱਸ ‘ਤੇ ਕੰਟਰੋਲ ਗੁਆ ਦਿੱਤਾ।

Previous articleਕੈਨੇਡਾ: ਸਰੀ ’ਚ ਪੁਲੀਸ ਅਧਿਕਾਰੀ ਨੂੰ ਘੇਰਨ ਵਾਲੇ 40 ਨੌਜਵਾਨ ਕਸੂਤੇ ਫਸੇ, ਭਾਰਤ ਵਾਪਸ ਭੇਜਣ ਦਾ ਖ਼ਤਰਾ
Next articleਸੀਯੂਈਟੀ-ਯੂਜੀ ਦੇ ਨਤੀਜਿਆਂ ਦਾ ਐਲਾਨ ਅੱਜ ਰਾਤ 10 ਵਜੇ ਤੱਕ