(ਸਮਾਜ ਵੀਕਲੀ)
ਚੰਡੀਗੜ੍ ਨੂੰ ਆਈ ਮਨਾਲ਼ੀ ਤੋਂ ,
ਤਾਂ ਕੀਰਤਪੁਰ ਵੱਲ ਆਉਂਣਾ ਪਿਆ .
ਇੱਕੀਆਂ ਦੇ ਇਕੱਤੀ ਪਾਉਂਣ ਲਈ ,
ਘੇਰਾ ਜਥੇਬੰਦੀਆਂ ਨੂੰ ਪਾਉਂਣਾ ਪਿਆ.
ਬੀਬੀ ਘੇਰ ‘ਲੀ ਵਿੱਚ ਟੈ੍ਫਿਕ ਦੇ ,
ਜਿਵੇਂ ਚੂਹੀ ਫਸੇ ਕੜਿੱਕੀ ਵਿੱਚ :
ਆਖ਼ਰ ਕਿਸਾਨ ਬੀਬੀਆਂ ਤੋਂ ਮੁਆਫ਼ੀ,
ਮੰਗ ਕੇ ਖਹਿੜਾ ਛੁਡਵਾਉਂਣਾ ਪਿਆ .
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly