ਜ਼ਿੰਦਗੀ

(ਸਮਾਜ ਵੀਕਲੀ)

ਦੁਸ਼ਵਾਰੀਆਂ ਦਾ ਕਰਮ
ਮੈਨੂੰ ਢਾਹੁਣਾ
ਉਹ ਕਰਦੀਆਂ ਰਹਿਣ
ਮੈਨੂੰ ਕੋਈ ਰੰਜ ਨਹੀਂ

ਮੇਰਾ ਤਹਈਆ
ਜ਼ਿੰਦਗੀ ਜੀਣ ਦਾ
ਮੈਂ ਜਿਉਂਦਾ
ਸਿਰੜੀ ਬਣਕੇ
ਨੇਰ੍ਹੇ ਦੇ ਵਿਚ
ਜੁਗਨੂੰ ਬਣਕੇ

ਇਹ ਜੰਗ
ਚਲਦੀ ਰਹਿਣੀ
ਉਸ ਦਿਨ ਮੁੱਕਣੀ
ਜਦ ਮੈਂ ਮੁੱਕ ਜਾਣਾ

ਹਰਵਿੰਦਰ ਸਿੰਘ ਸਿੱਧੂ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਲ ਲਾਇਆ
Next articleਗੀਤ