ਜਲਵਾਯੂ ਸੁਧਾਰਾਂ ਲਈ ਚੀਨ ਵੱਧ ਤੋਂ ਵੱਧ ਯੋਗਦਾਨ ਦੇਵੇਗਾ: ਜਿਨਪਿੰਗ

ਪੇਈਚਿੰਗ (ਸਮਾਜ ਵੀਕਲੀ) :ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਲਾਨ ਕੀਤਾ ਹੈ ਕਿ ਚੀਨ ਆਲਮੀ ਜਲਵਾਯੂ ਚੁਣੌਤੀਆਂ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਯੋਗਦਾਨ ਦੇਵੇਗਾ। ਉਨ੍ਹਾਂ ਕਿਹਾ ਕਿ 2030 ਤੱਕ ਬਣੀ ਜਲਵਾਯੂ ਸੁਧਾਰ ਸਬੰਧੀ ਯੋਜਨਾਬੰਦੀ ਵਿਚ ਚੀਨ ਆਪਣੇ ਯੋਗਦਾਨ ਬਾਰੇ ਵਚਨਬੱਧਤਾ ਨੂੰ ਦੁਹਰਾਉਂਦਾ ਹੈ।

Previous articleਅਮਰੀਕੀ ਅਦਾਲਤ ਵੱਲੋਂ 26/11 ਹਮਲੇ ਦੇ ਮੁਲਜ਼ਮ ਤਹੱਵੁਰ ਰਾਣਾ ਦੀ ਜ਼ਮਾਨਤ ਰੱਦ
Next articleਟਰੰਪ ਹਮਾਇਤੀਆਂ ਵੱਲੋਂ ਵਾਸ਼ਿੰਗਟਨ ’ਚ ਰੈਲੀਆਂ