ਜਨਾਬ ਸਰਦੂਲ ਸਿਕੰਦਰ ਵਰਗੇ ਕੋਹੇਨੂਰੀ ਸੂਰਮਿਆਂ ਨੂੰ ਮਾਂਵਾ ਕਦੇ ਕਦੇ ਹੀ ਜਨਮ ਦੇਂਦੀਆਂ ਹਨ : ਸੁਦੰਰ ਕੈਲੈ ਕਨੇਡਾ

ਸਰਦੂਲ ਸਿਕੰਦਰ
ਸੁਦੰਰ ਕੈਲੈ ਕਨੇਡਾ

(ਸਮਾਜਵੀਕਲੀ, ਸੂਨੈਨਾ ਭਾਰਤੀ)- ਜਲੰਧਰ, ਜਿਥੇ ਅੱਜ ਪੰਜਾਬ ਵਿਚ ਸ਼ੋਕ ਦੀ ਲਹਿਰ ਚਲ ਰਹੀ ਹੈ ਇਸਦੇ ਨਾਲ ਵਿਦੇਸ਼ ਦੀ ਧਰਤੀ ਤੇ ਵੀ ਸੋ਼ਕ ਦੀ ਲਹਿਰ ਛਾ ਗਈ ਹੈ. ਜਨਾਵ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਲਾਡਲੇ ਗਾਇਕ ਜਨਾਬ ਸਰਦੂਲ ਸਿਕੰਦਰ ਜੀ ਦੇ ਅਚਾਨਕ ਸ਼ਰੀਰਕ ਵਿਛੋੜਾ ਦੇਣ ਜਾਣ ਕਾਰਣ, ਇਸ ਦੁਖ ਭਰੀ ਖਬਰ ਜਿਸਨੇ ਸਾਨੂੰ ਰੋਣ ਲਈ ਮਜਬੂਰ ਕਰ ਦਿੱਤਾ ਇਹ ਦੁਖ ਭਰੇ ਲਿਆਹ ਵਿਚ, ਜਨਾਵ ਸਰਦੂਲ ਸਿਕੰਦਰ ਜੀ ਦਾ ਅਚਾਨਕ ਸ਼ਰੀਰਕ ਤੌਰ ਤੇ ਪਰਿਵਾਰ ਨੂੰ ਅਤੇ ਪੰਜਾਬੀ ਜਗਤ ਨੂੰ ਅਲਵਿਦਾ ਕਹਿ ਜਾਣਾ ਇਹ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸਮਾਜ ਵੀਕਲੀ ਦੇ ਅਦਾਰੇ ਨਾਲ ਅਫ਼ਸੋਸ ਦਾ ਪ੍ਰਗਟਾਵਾ ਸੁੰਦਰ ਕੈਲੇ ਕਨੇਡਾ ਨੇ ਕੀਤਾ

Previous article“ਕਾਂਸ਼ੀ ਵਾਲੇ ਮਾਹੀ ਦਾ ” ਧਾਰਮਿਕ ਗੀਤ, ਬਾਲ ਗਾਇਕ ਗੋਰਵ ਭਾਰਤੀ ਦਾ ਗਾਇਆ, ਦੇਸ਼ ਵਿਦੇਸ਼ਾਂ ਦੀ ਧਰਤੀ ਤੋਂ ਮਿਲ ਰਿਹਾ ਭਰਵਾਂ ਹੁੰਗਾਰਾ
Next articleਲੱਖੇ ਸਿਧਾਣੇ ਦੀ ਸਿਆਸਤ ਬਨਾਮ “ਅੱਧੀ ਬਿਸਮਿੱਲ੍ਹਾ”