ਛਪਾਰ ਦੇ ਮੇਲੇ ਵਰਗਾ ਮਹੌਲ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਗੱਲ ਦੱਸੀ ਫੋਨ ‘ਤੇ ਰੁਲ਼ਦੂ ਨੇ ,
ਜੱਗ ਸ਼ਾਹ ਨੂੰ ਭੰਡਦਾ ਵੇਖਿਆ ਮੈਂ ।
ਹਿੰਦੂ ਸਿੱਖ ਈਸਾਈ ਮੁਸਲਮਾਨ ,
ਨਵੀਂ ਯਾਰੀ ਗੰਢਦਾ ਵੇਖਿਆ ਮੈਂ  ।
ਦੁੱਧ ਖੀਰ ਕੜਾ੍ਹ ਸੁੱਕੇ ਮੇਵਿਆਂ ਨਾਲ਼,
ਨਿੱਤ ਵਰਤੋਂ ਵਾਲ਼ੀਆਂ ਚੀਜ਼ਾਂ ਤੇ  ;
ਓਥੇ ਧਰਮਵੀਰ ਗਾਂਧੀ ਵੀ ਮੁਫ਼ਤ ,
ਦਵਾਈਆਂ ਵੰਡਦਾ ਵੇਖਿਆ ਮੈਂ  ।
              ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
              148024
Previous articleਹੱਥ ਕੰਡਿਆਂ ਦਾ ਸਿਲਸਲਾ
Next articleਵਿਸ਼ਵ ਮਨੁੱਖੀ ਅਧਿਕਾਰ ਦਿਵਸ ‘ਤੇ ਹੀ ਮਨੁੱਖੀ ਅਧਿਕਾਰਾਂ ਦਾ ਘਾਣ