(ਸਮਾਜ ਵੀਕਲੀ)
ਰਾਜੇ ਬਣ ਗਏ ਸ਼ੀਂਹ ,
ਮੁਕੱਦਮ ਕੁੱਤੇ ਹੋਏ ।
ਲੋਕੀਂ ਠੰਡ ‘ਚ ਠਰਦੇ ,
ਹਾਕਮ ਸੁੱਤੇ ਹੋਏ ।
ਅੰਨਦਾਤੇ ਹਨ ਬਾਰੋ ,
ਵਾਰੀ ਜਾਨਾਂ ਵਾਰਦੇ ;
ਚੰਦ ਅਮੀਰ ਘਰਾਣੇ ,
ਉਹਨਾਂ ਤੋਂ ਉੱਤੇ ਹੋਏ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਪੰਜਾਬ)
9478408898