ਦੀਪ ਹਰਦੀਪ ਨੇ ‘ਮੀਰਾਂ ਦਾ ਤੂੰਬਾ’ ਟਰੈਕ ਨਾਲ ਭਰੀ ਹਾਜ਼ਰੀ
ਏ ਕੇ ਰਿਡਾਰਡਸ ਯੂ ਐਸ ਏ ਅਤੇ ਅਰਸ਼ਦੀਪ ਬੰਗੜ ਯੂ ਐਸ ਏ ਦੀ ਵਲੋਂ ਸੁਰੀਲੇ ਗਾਇਕ ਗੁਰਬਖਸ਼ ਸ਼ੌਂਕੀ ਤੇ ਮੰਨਤ ਬਾਜਵਾ ਦੀ ਅਵਾਜ਼ ਵਿਚ ਧੰਨ ਗੁਰੂ ਰਵਿਦਾਸ ਜੀ’ ਧਾਰਮਿਕ ਗੀਤ ਹਾਲ ਹੀ ਵਿਚ ਰਿਲੀਜ਼ ਕੀਤਾ ਗਿਆ ਜਿਸ ਨੂੰ ਸਮੁੱਚੀਆਂ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਗੀਤ ਦੇ ਪ੍ਰੋਡਿਊਸਰ ਵਿਜੇ ਰਾਣੀ ਹਨ ਅਤੇ ਇਸ ਦੇ ਗੀਤਕਾਰ ਬਿੱਟੂ ਦੌਲਤਪੁਰੀਆ ਯੂ ਐਸ ਏ ਹੈ। ਗਾਇਕ ਗੁਰਬਖਸ਼ ਸ਼ੌਂਕੀ ਨੇ ਦੱਸਿਆ ਕਿ ਹਨੀ ਹਰਦੀਪ ਦੇ ਇਸ ਪ੍ਰੋਜੈਕਟ ਦੇ ਡਾਇਰੈਕਟਰ ਰਮਨ ਕੁਮਾਰ ਅਤੇ ਰਾਇਟਰ ਸੋਨੂੰ ਮੂਸਾਪੁਰੀਆ ਹਨ। ਡਾ. ਲੱਕੀ ਅਤੇ ਉਡੀਕ ਮੱਲੇਵਾਲੀਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ। ਗਾਇਕ ਗੁਰਬਖਸ਼ ਸ਼ੌਂਕੀ ਅਤੇ ਮੰਨਤ ਬਾਜਵਾ ਨੇ ਇਸ ਟਰੈਕ ਨੂੰ ਗਾ ਕੇ ਬੇਹੱਦ ਖੁਸ਼ੀ ਮਹਿਸੂਸ ਕੀਤੀ ਹੈ।
HOME ਗੁਰਬਖਸ਼ ਸ਼ੌਂਕੀ ਅਤੇ ਮੰਨਤ ਬਾਜਵਾ ਦਾ ਧਾਰਮਿਕ ਗੀਤ ‘ਧੰਨ ਗੁਰੂ ਰਵਿਦਾਸ ਜੀ...