(ਸਮਾਜ ਵੀਕਲੀ)
1. ਦਰੋਣਾਚਾਰੀਆ ਪੁਰਸਕਾਰ ਦਾ ਸੰਬੰਧ ਕਿਸ ਨਾਲ ਹੈ ?
ੳ. ਵਾਤਾਵਰਣ ਨਾਲ਼
ਅ. ਸਿੱਖਿਆ ਨਾਲ਼
ੲ. ਖੇਡਾਂ ਨਾਲ਼
ਸ. ਫ਼ੌਜ ਨਾਲ਼
2. ਇਹਨਾਂ ਵਿੱਚੋਂ ਕਿਹੜਾ ਲੇਖਕ ਨਹੀਂ ਹੈ ?
ੳ. ਕੈਪਟਨ ਅਮਰਿੰਦਰ ਸਿੰਘ
ਅ. ਸ਼੍ਰੀ ਨਰੇਂਦਰ ਮੋਦੀ
ੲ. ਏ.ਪੀ. ਜੇ. ਅਬਦੁਲ ਕਲਾਮ
ਸ. ਹਰਚਰਨ ਸਿੰਘ ਬਰਾੜ
3. ਗਾਜਰ ਵਿੱਚ ਕਿਹੜਾ ਵਿਟਾਮਿਨ ਹੁੰਦਾ ਹੈ ?
ੳ. ਵਿਟਾਮਿਨ ਏ
ਅ. ਵਿਟਾਮਿਨ ਬੀ
ੲ. ਵਿਟਾਮਿਨ ਸੀ
ਸ. ਵਿਟਾਮਿਨ ਡੀ
4. ਭਾਰਤ ਵਿੱਚ ਪਹਿਲੀ ਜਨਗਣਨਾ ਕਦੋਂ ਹੋਈ ?
ੳ. 1870 ਵਿੱਚ
ਅ. 1871 ਵਿੱਚ
ੲ. 1872 ਵਿੱਚ
ਸ. 1873 ਵਿੱਚ
5. NOIDA ਤੋਂ ਕੀ ਭਾਵ ਹੈ ?
ੳ. ਨੈਸ਼ਨਲ ਔਰਗੈਨਿਕ ਇੰਡੀਆ ਡਿਵੈਲਮੈਂਟ ਅਥਾਰਿਟੀ
ਅ. ਨੈਸ਼ਨਲ ਓਰਿਜਨਲ ਇੰਡੀਆ ਡਿਪਾਰਟਮੈਂਟ ਆਫ ਐਗਰੀਕਲਚਰ
ੲ. ਨਿਊ ਓਖਲਾ ਇੰਡਸਟਰੀਅਲ ਡਿਵੈਲਮੈਂਟ ਅਥਾਰਿਟੀ
ਸ. ਨੈਸ਼ਨਲ ਔਰਗੈਨਿਕ ਇੰਡੀਆ ਡਿਪਾਰਟਮੈਂਟ ਅਥਾਰਿਟੀ
6. ਜਰਮਨੀ ਦੇਸ਼ ਦੀ ਰਾਜਧਾਨੀ ਕਿਹੜੀ ਹੈ ?
ੳ. ਬਰਲਿਨ
ਅ. ਲੰਦਨ
ੲ. ਕੈਨਬਰਾ
ਸ. ਥਿੰਪੂ
7. ਵਿਜੈ ਘਾਟ ਵਿਖੇ ਕਿਸੇ ਮਹਾਂਪੁਰਖ ਦੀ ਸਮਾਧੀ ਹੈ ?
ੳ. ਸ੍ਰੀ ਰਾਜੀਵ ਗਾਂਧੀ
ਅ. ਸ੍ਰੀ ਜਵਾਹਰ ਲਾਲ ਨਹਿਰੂ
ੲ. ਸ੍ਰੀ ਗੁਲਜ਼ਾਰੀ ਲਾਲ ਨੰਦਾ
ਸ. ਸ੍ਰੀ ਲਾਲ ਬਹਾਦਰ ਸ਼ਾਸਤਰੀ
8. ਮਿਆਂਮਾਰ ਦੀ ਕਰੰਸੀ ਮੁਦਰਾ ਕਿਹੜੀ ਹੈ ?
ੳ. ਰੁਪਿਆ
ਅ. ਕਿਆਤ
ੲ . ਯੁਆਨ
ਸ. ਵਾੱਨ
9.ਵਿਸ਼ਵ ਵਿਗਿਆਨ ਦਿਵਸ ਕਦੋਂ ਮਨਾਇਆ ਜਾਂਦਾ ਹੈ ?
ੳ. 25 ਫਰਵਰੀ
ਅ. 26 ਫਰਵਰੀ
ੲ. 27 ਫਰਵਰੀ
ਸ. 28 ਫਰਵਰੀ
10. ਵਿਸ਼ਵ ਪ੍ਰਸਿੱਧ ਸੋਨੇ ਦੀ ਕੁਲਾਰ ਖਾਨ ਭਾਰਤ ਦੇ ਕਿਸ ਰਾਜ ਵਿਚ ਹੈ ?
ੳ. ਮੇਘਾਲਿਆ
ਅ. ਕਰਨਾਟਕਾ
ੲ. ਮੱਧ ਪ੍ਰਦੇਸ਼
ਸ. ਗੁਜਰਾਤ
11. ਹਰਿਆਣਾ ਪ੍ਰਦੇਸ਼ ਦੀ ਰਾਜਧਾਨੀ ਕਿਹੜੀ ਹੈ ?
ੳ. ਫਰੀਦਾਬਾਦ
ਅ. ਚੰਡੀਗੜ੍ਹ
ੲ. ਕੁਰੂਕਸ਼ੇਤਰ
ਸ. ਅੰਬਾਲਾ
12. ਭਾਰਤ ਦਾ ਕਿਹੜਾ ਰਾਜ ਰਬੜ ਦੇ ਉਤਪਾਦਨ ਲਈ ਮਸ਼ਹੂਰ ਹੈ ?
ੳ. ਮੱਧ ਪ੍ਰਦੇਸ਼
ਅ. ਕੇਰਲ
ੲ. ਤਾਮਿਲਨਾਡੂ
ਸ. ਆਂਧਰਾ ਪ੍ਰਦੇਸ਼
13. ਸੰਸਾਰ ਵਿੱਚ ਸਭ ਤੋਂ ਵੱਧ ਵਰਖਾ ਚਿਰਾਪੂੰਜੀ ਵਿਖੇ ਹੁੰਦੀ ਹੈ । ਇਹ ਸਥਾਨ ਭਾਰਤ ਦੇ ਕਿਸ ਰਾਜ ਵਿੱਚ ਹੈ ?
ੳ. ਸਿੱਕਮ
ਅ. ਮੇਘਾਲਿਆ
ੲ. ਅਰੁਣਾਚਲ ਪ੍ਰਦੇਸ਼
ਸ. ਅਸਾਮ
ਉੱਤਰ :- 1. ੲ
2. ਸ
3. ੳ
4. ੲ
5. ੲ
6. ੳ
7. ਸ
8. ਅ
9. ਸ
10. ਅ
11. ਅ
12. ਅ
13. ਅ.
ਲੇਖਕ ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356.