ਗਾਜ਼ਾ ਸਿਟੀ (ਸਮਾਜ ਵੀਕਲੀ) :ਕੁਝ ਹਫ਼ਤੇ ਪਹਿਲਾਂ ਤੱਕ ਗਾਜ਼ਾ ਪੱਟੀ ਦੇ ਹਸਪਤਾਲ ਕਰੋਨਾਵਾਇਰਸ ਦੇ ਮਰੀਜ਼ਾਂ ਨਾਲ ਨਜਿੱਠ ਰਹੇ ਸਨ ਜਦਕਿ ਹੁਣ ਇੱਥੇ ਇਜ਼ਰਾਇਲੀ ਹਮਲਿਆਂ ਵਿਚ ਫੱਟੜ ਵਿਅਕਤੀ ਆ ਰਹੇ ਹਨ। ਗਾਜ਼ਾ ਦੇ ਸੱਤਾਧਾਰੀ ਹਮਾਸ ਸ਼ਾਸਕਾਂ ਤੇ ਇਜ਼ਰਾਈਲ ਵਿਚਾਲੇ ਹੋਏ ਟਕਰਾਅ ਵਿਚ ਹੁਣ ਤੱਕ 830 ਲੋਕ ਫੱਟੜ ਹੋ ਚੁੱਕੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly