ਗਾਇਕ ਚਰਨਜੀਤ ਚੰਨੀ ਦਾ ਨਵਾਂ ਧਾਰਮਿਕ ਟਰੈਕ “ਜੋਗੀਆ ਦਿਲ ਨਹੀ ਲਗਦਾ ਮੇਰਾ” ਹੋਵੇਗਾ ਜਲਦ ਰਲੀਜ।

ਗਾਇਕ ਚਰਨਜੀਤ ਚੰਨੀ

(Samajweekly) ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਹੱਕ ਰਿਕਾਰਡਜ ਕੰਪਨੀ ਵੱਲੋ ਹੈਪੀ ਡੱਲੀ ਅਤੇ ਕੇ ਪੀ ਕਿਰੇਸ਼ਨ ਦੀ ਧਾਰਮਿਕ ਪੇਸ਼ਕਸ਼ ਜੋਗੀਆ ਦਿਲ ਨਹੀ ਲਗਦਾ ਮੇਰਾ।ਜਿਸ ਨੂੰ ਗਾਇਆ ਹੈ ਪੰਜਾਬ ਦੇ ਨਾਮਵਰ ਗਾਇਕ ਚਰਨਜੀਤ ਚੰਨੀ ਨੇ ਕਲਮਬੱਧ ਕੀਤਾ ਹੈ ਰਾਮਜੀਤ ਸੱਲਣ ਨੇ ਅਤੇ ਮਿਊਜਕ ਧੁੰਨਾਂ ਦੇ ਨਾਲ ਸ਼ਿੰਗਾਰੇਆ ਹੈ ਕੁਲਵੰਤ ਸਾਬੀ ਨੇ।ਇਸ ਪ੍ਰੋਜੈਕਟ ਦੇ ਵਿਸ਼ੇਸ਼ ਯੋਗਦਾਨ ਦੇ ਲਈ ਹਰਸੇਵ ਸਿੰਘ ਜੂਨੀਅਰ ਅਤੇ ਐਂਕਰ ਬਲਦੇਵ ਰਾਹੀ ਦਾ ਬਹੁਤ ਬਹੁਤ ਧੰਨਵਾਦ। ਇਹ ਪ੍ਰੋਜੈਕਟ ਜਲਦ ਹੀ ਪੂਰੇ ਵਿਸ਼ਵ ਚ ਰਲੀਜ ਕੀਤਾ ਜਾਵੇਗਾ

 

Download and Install ‘Samaj Weekly’ App
https://play.google.com/store/apps/details?id=in.yourhost.samajweekly

Previous articleਰੂਰਲ ਸੈਲਫ ਇੰਮਪਲਾਈਮੈਂਟ ਟੇ੍ਰਨਿੰਗ ਇੰਸਟੀਚਿਊਟ, ਵਿੱਚ ਆਰਸੇਟੀ ਬਾਜ਼ਾਰ ਲਗਾਇਆ ਗਿਆ
Next articleNeedohappiness in Life with Needonomics