ਗ਼ੁੱਸਾ ਤੇ ਮਿਠਤੁ

(ਸਮਾਜ ਵੀਕਲੀ)

ਪਲ ਵਿਚ ਹੀ ਗੁੱਸਾ
ਘਰ ਨੂੰ ਅੱਗ ਵੇ ਲਾ ਦਿੰਦਾ
ਪਲ ਵਿਚ ਹੀ ਗੁੱਸਾ
ਪਿਉਂ ਪੁੱਤ ਨੂੰ ਮੱਕਾ ਦਿੰਦਾ
ਪਲ ਵਿਚ ਹੀ ਗੁੱਸਾ
ਰਾਹ ਕਿਹੜੇ ਪਾ ਦਿੰਦਾ
ਪਲ ਵਿਚ ਹੀ ਗੁੱਸਾ
ਜ਼ਿੰਦਗੀ ਮੁੱਕਾ ਦਿੰਦਾ
ਪਲ ਵਿਚ ਹੀ ਗੁੱਸਾ
ਖੇਡ ਹਾਰਾਂ ਦਿੰਦਾਂ
ਪਲ ਵਿਚ ਹੀ ਗੁੱਸਾ
ਬੰਦੇ ਨੂੰ ਅਕਲ ਸਿੱਖਾ ਦਿੰਦਾਂ
ਪਲ ਵਿਚ ਗੁੱਸਾ

ਦੋ ਬੋਲ ਮਿਠਤੁ ਦੇ
ਨਫ਼ਰਤ ਮੁੱਕਾ ਦਿੰਦੇ
ਦੋ ਬੋਲ ਮਿਠਤੁ ਦੇ
ਜ਼ਿੰਦਗੀ ਨਾਲ ਲੜਨਾਂ ਸਿੱਖਾਂ ਦਿੰਦੇ
ਦੋ ਬੋਲ ਮਿਠਤੁ ਦੇ
ਪਿਆਰ ਵੱਧਾ ਦਿੰਦੇ
ਦੋ ਬੋਲ ਮਿਠਤੁ ਦੇ
ਹੱਸਣ ਲਾ ਦਿੰਦੇ
ਦੋ ਬੋਲ ਮਿਠਤੁ ਦੇ
ਦਿਨ ਸੋਹਣਾ ਬਣਾ ਦਿੰਦੇ
ਦੋ ਬੋਲ ਮਿਠਤੁ ਦੇ
ਰੋਣਕਾਂ ਲਾ ਦਿੰਦੇ
ਦੋ ਬੋਲ ਮਿਠਤੁ ਦੇ
ਦਮਨ ਗੀਤ ਬਣਾ ਦਿੰਦੇ
ਦੋ ਬੋਲ ਮਿਠਤੁ ਦੇ
ਦਮਨ ਸ਼ਾਇਰੀ ਬਣਾ ਦਿੰਦੇ
ਦੋ ਬੋਲ ਮਿਠਤੁ ਦੇ

ਦਮਨ ਸਿੰਘ ਬਠਿੰਡਾ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਕਵਿਤਾ