(ਸਮਾਜ ਵੀਕਲੀ)
ਮੁੜ ਪਿਆ ਦੇਸ਼ ਪਿਛਾਹਾਂ ਨੂੰ
ਤੂੰ ਡਾਂਗ ਵਾਲ਼ਿਆ ਮੋੜੀਂ ਬਾਬਾ ।
ਖਿੰਡੇ ਪੁੰਡੇ ਫਿਰਦੇ ਜੋ ਗੱਭਰੂ
ਆਪਸ ਦੇ ਵਿੱਚ ਜੋੜੀਂ ਬਾਬਾ ।
ਕਾਂਗਇਆਰੀ ਦੇ ਕੁੱਝ ਬੂਟੇ
ਹਰ ਇੱਕ ਫਸਲ ‘ਚ ਹੁੰਦੇ ਹੀ ਨੇ;
ਪਿਆਰ ਨਾਲ਼ ਜੇ ਨਾ ਸਮਝੇ ਤਾਂ
ਨਿੰਬੂ ਵਾਂਗ ਨਿਚੋੜੀਂ ਬਾਬਾ ।
ਮੂਲ ਚੰਦ ਸ਼ਰਮਾ ਉਰਫ਼
ਰੁਲ਼ਦੂ ਬੱਕਰੀਆਂ ਵਾਲ਼ਾ.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly