ਸਮਾਜ ਵੀਕਲੀ
ਹਰ ਕੋਈ ਵੱਡੇ ਆਗੂ ਦੀ ਨਕਲ ਕਰੇ
ਬਾਪੂ ਦਾ ਬੰਦਰ ਚਾਹੀਦੈ ।
ਕੋਈ ਲੋੜ ਨਾ ਚੰਗੇ ਵਰਕਰਾਂ ਦੀ
ਹਰ ਇੱਕ ਪਤੰਦਰ ਚਾਹੀਦੈ ।
ਕੱਲ੍ ਬਿਨਾਂ ਇਲਾਜ ਤੋਂ ਮਰ ਗਿਆ ਉਹ
ਜਿਹੜਾ ਪਰਸੋਂ ਤੱਕ ਇਹ ਕਹਿੰਦਾ ਸੀ ;
ਸਾਨੂੰ ਹਸਪਤਾਲ ਦੀ ਲੋੜ ਨਹੀਂ ,
ਹਰ ਸ਼ਹਿਰ ‘ਚ ਮੰਦਰ ਚਾਹੀਦੈ ।
ਰੁਲ਼ਦੂ ਬੱਕਰੀਆਂ ਵਾਲ਼ਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly