??ਅਪੀਲ ??
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ,
ਸ੍ਰੀ ਵਾਹਿਗੁਰੂ ਜੀ ਫਤਿਹ
ਜਦ ਵੀ ਕਿਸੇ ਗਰੀਬ ਤੇ ਭੀੜ ਪਈ ਹੈ, ਤਾਂ ਦੇਸ-ਵਿਦੇਸ ਵਿੱਚ ਵਸਦੇ ਦਾਨੀਆਂ ਨੇ ਅੱਗੇ ਵੱਧ ਕੇ ਉਸ ਗਰੀਬ ਦੀ ਮਦਦ ਕੀਤੀ, ਇਸ ਤਰਾਂ ਹੀ ਅੱਜ ਜ਼ਿਲਾ ਸੰਗਰੂਰ ਪਿੰਡ ਢੰਡੋਲੀ ਕਲਾਂ ਦੇ ਗਰੀਬ ਪਰਿਵਾਰ, ਜੋ ਕਿ ਜੋਰਾ ਸਿੰਘ ਦੀ ਪਤਨੀ ਹਰਦੀਪ ਕੌਰ (25 Y) ਦੇ ਘਰ ਅੱਜ ਤੋਂ ਤਕਰੀਬਨ ਤਿੰਨ ਸਾਲ ਪਹਿਲਾਂ ਹਰਦੀਪ ਕੌਰ ਦੀ ਕੁੱਖ ਵਿੱਚ ਬੱਚੇ ਦੇ ਛੇਵੇਂ ਮਹੀਨੇ ਵਿੱਚ ਅਚਨਾਕ ਹਰਦੀਪ ਕੌਰ ਦੇ ਬੱਚੇਦਾਨੀ ਵਿੱਚ ਭਿਆਨਕ ਇੰਨਫੈਂਕਸਨ ਹੋ ਗਈ ਜਿਸ ਕਾਰਨ ਬੱਚੇ ਦੀ ਮੋਤ ਹੋ ਗਈ ਤੇ ਹਰਦੀਪ ਕੌਰ ਹੁਣ ਤੱਕ ਮਾਂ ਨਹੀ ਬਣ ਸਕੀ।
ਇਸ ਤੋਂ ਬਾਅਦ ਅੱਜ ਪੂਰੇ ਤਿੰਨ ਸਾਲ ਹੋ ਗਏ ਹਨ, ਪਰ ਬੱਚੇਦਾਨੀ ਵਿੱਚੋਂ ਇੰਨਫੈਕਸ਼ਨ ਖਤਮ ਨਹੀਂ ਹੋ ਰਹੀ, ਜਿਸ ਕਾਰਨ ਬੱਚੇਦਾਨੀ ਵਿੱਚ ਬਹੁਤ ਜਿਆਦਾ ਜ਼ਖ਼ਮ ਹੋ ਗਏ ਹਨ ‘ਤੇ Liver ਵਿੱਚ ਵੀ ਬਹੁਤ ਸੋਜ ਹੈ ਅਤੇ ਜਿਸ ਕਾਰਨ ਦੁਬਾਰਾ ਵੀ ਤਿੰਨ ਸਾਲਾਂ ਤੋਂ ਬੱਚੇ ਦਾ ਜਨਮ ਨਹੀ ਹੋ ਰਿਹਾ ਤੇ ਹੋਰ ਕਾਫੀ ਬਿਮਾਰੀ ਦਾ ਸਿਕਾਰ ਹੋ ਰਹੀ ਹੈ। ਹਰਦੀਪ ਕੌਰ, ਜਿਸ ਦਾ ਇਲਾਜ ਬਹੁਤ ਹੀ ਮਹਿੰਗਾਂ ਹੈ ਪਰ ਜੋਰਾ ਸਿੰਘ ਰਮਦਾਸੀਏ ਸਿੱਖਾਂ ਦੇ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਤੇ ਤਿੰਨ ਸਾਲਾਂ ਤੋ ਬਿਮਾਰੀ ਕਾਰਨ ਪਰਿਵਾਰ ਉਪਰ ਕਾਫੀ ਕਰਜ਼ਾ ਚੜ ਗਿਆ ਹੈ ।
ਹੁਣ ਹਰਦੀਪ ਕੌਰ ਦੇ ਇਲਾਜ ਲਈ ਲੋਕਲ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਹਰਦੀਪ ਕੌਰ ਦਾ ਇਲਾਜ D.M.C.H. ਤੋਂ ਸੰਭਵ ਹੈ ਜੋ ਕਿ ਇਲਾਜ ਬਹੁਤ ਮਹਿੰਗਾ ਹੈ, ਪਰ ਜੋਰਾ ਸਿੰਘ ਇਹ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰੱਥ ਹੈ ਤੇ ਜੋਰਾ ਸਿੰਘ ਤੇ ਉਸਦੀ ਪਤਨੀ ਇਸ ਬਿਮਾਰੀ ਕਾਰਨ ਪਹਿਲਾਂ ਹੀ ਬਹੁਤ ਕਰਜ਼ਾਈ ਹੋ ਚੁੱਕੇ ਹਨ।
ਸੋ ਹੁਣ ਬੇਨਤੀ ਹੈ ਕਿ ਦੇਸ-ਵਿਦੇਸ ਵਿੱਚ ਵਸਦੀਆਂ ਸੰਗਤਾਂ ਇਸ ਗਰੀਬ ਮਜਬੂਰ ਪਰਿਵਾਰ ਦੀ ਮਦਦ ਜ਼ਰੂਰ ਕਰਨ ਤਾਂ ਜ਼ੋ ਹਰਦੀਪ ਕੌਰ ਦੀ ਇਸ ਭਿਆਨਕ ਬਿਮਾਰੀ ਦਾ ਇਲਾਜ ਹੋ ਸਕੇ, ਤੇ ਹਰਦੀਪ ਕੌਰ ਦੀ ਜਾਨ ਬਚ ਸਕੇ ।
ਸੋ ਬੇਨਤੀ ਹੈ ਕਿ ਜੋਰਾ ਸਿੰਘ ਤੇ ਉਸਦੀ ਦੀ ਪਤਨੀ ਹਰਦੀਪ ਕੌਰ ਦੀ ਮਦਦ ਕਰਨ ਲਈ ਅਤੇ ਹੋਰ ਜਾਣਕਾਰੀ ਲਈ ਤੁਸੀਂ ਜੋਰਾ ਸਿੰਘ ਦੇ ਮੋਬਾਇਲ ਨੰਬਰ – 0091-73551 86554 ਤੇ ਸੰਪਰਕ ਕਰਕੇ ਉਹਨਾਂ ਦੀ ਮਦਦ ਕਰ ਸਕਦੇ ਹੋ।
ਅਪੀਲ ਕਰਤਾ- ਜੋਰਾ ਸਿੰਘ