ਏਅਰਲਾਈਨ ਵੇ ਚੀ ਪਈਆਂ ਰੇਲਵੇ ਵੇ ਚੇ ਦਿੱਤੀ ਹਰ ਇੱਕ ਚੀਜ਼ ਸਰਕਾਰ ਦੇ ਦੁਆਰਾ ਵੇ ਚੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਪੂਰੇ ਤਰੀਕੇ ਦਿਨ ਲੁੱ ਟਿ ਆ ਜਾ ਰਿਹਾ ਹੈ ਇਸ ਧੀ ਨੇ ਕਿਹਾ ਕਿ ਜੇਕਰ ਸਾਨੂੰ ਖੇਤੀਬਾੜੀ ਦੇ ਰੇ ਟ ਚੰਗੇ ਮਿਲ ਜਾਂਦੇ ਤਾਂ ਸਾਨੂੰ ਕੈਨੇਡਾ ਜਾ ਕੇ ਦਿ ਹਾ ੜੀ ਆਂ ਨਹੀਂ ਕਰਨੀਆਂ ਪੈਂਦੀਆਂ ਅੱਜਕੱਲ੍ਹ ਹਰ ਨੌਜਵਾਨ ਪੜ੍ਹ ਲਿਖ ਕੇ ਵਿਦੇਸ਼ਾਂ ਵਿਚ ਆਉਣਾ ਚਾਹੁੰਦਾ ਹੈ ਕਿਉਂਕਿ ਭਾਰਤ ਵਿੱਚ ਬਹੁਤ ਜ਼ਿਆਦਾ ਬੇਰੁ ਜ਼ ਗਾ ਰੀ ਹੋ ਚੁੱਕੀ ਹੈ ਪੜ੍ਹੇ ਲਿਖੇ ਨੌਜਵਾਨਾਂ ਨੂੰ ਕੰਮ ਨਹੀਂ ਮਿਲ ਰਿਹਾ ਹੈ ਜਿਸ ਵਜ੍ਹਾ ਕਰਕੇ ਸਾਰੇ ਹੀ ਵਿਦੇਸ਼ਾਂ ਵੱਲ ਤੁਰ ਪਏ ਨੇ ਜੋ ਕਿ ਸਾਡੇ ਦੇਸ਼ ਲਈ ਬਹੁਤ ਹੀ ਮਾ ੜੀ ਗੱਲ ਹੈ
ਇਸ ਦੇ ਉੱਤੇ ਸੁਧਾਰ ਕਰਨੇ ਚਾਹੀਦੇ ਨੇ ਨਹੀਂ ਇੱਕ ਦਿਨ ਅਜਿਹਾ ਆ ਜਾਵੇਗਾ ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਬਾਕੀ ਇਸ ਕਿਸਾਨ ਦੀ ਧੀ ਨੇ ਗੱਲ ਕਰਦਿਆਂ ਹੋਇਆਂ ਕਿਹਾ ਕਿ ਕੰਗਨਾ ਰਣੌਤ ਨੂੰ ਇਸ ਤਰ੍ਹਾਂ ਦੇ ਗੱਲ ਬਿਲਕੁਲ ਵੀ ਯੂ ਜ਼ ਨਹੀਂ ਕਰਨੀ ਚਾਹੀਦੀ ਸੀ ਉਸ ਨੂੰ ਤੇ ਔਰਤ ਕਹਿਣ ਲੱਗੀ ਵੀ ਸ਼ਰਮ ਆਉਂਦੀ ਹੈ ਬਾਕੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਵੇਖ ਸਕਦੇ ਹੋ