ਕਿਸਾਨਾਂ ਤੋਂ ਮੁਆਫ਼ੀ ਮੰਗ ਉਥੇ ਹੀ ਬੈਠ ਗਏ ਗਾਇਕ ਗੁਰਦਾਸ ਮਾਨ

ਨਵੀਂ ਦਿੱਲੀ (ਸਮਾਜ ਵੀਕਲੀ) : ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਾਰੀ ਕਿਸਾਨ ਅੰਦਲੋਨ ਦੇ ਸਮਰਥਨ ਲਈ ਸਿੰਘੂ ਬਾਰਡਰ ਪੁੱਜੇ ਉਘੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਅੱਜ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ, ਜਿਸ ਤੋਂ ਬਾਅਦ ਉਹ ਮੁਆਫ਼ੀ ਮੰਗ ਕੇ ਉਥੇ ਹੀ ਬੈਠ ਗਏ।

Previous articleਕਿਸਾਨ ਅੰਦੋਲਨ ਜਾਰੀ, ਵਿਕਾਸ ਲਈ ਸੁਧਾਰ ਜ਼ਰੂਰੀ: ਮੋਦੀ
Next articleਝੰਡਾ ਦਿਵਸ ਮੌਕੇ ਦੇਸ਼ ਦੀ ਏਕਤਾ ਤੇ ਅਖੰਡਤਾ ਬਰਕਰਾਰ ਰੱਖਣ ਦਾ ਪ੍ਰਣ