(ਸਮਾਜ ਵੀਕਲੀ)
ਤੈਨੂੰ ਵਹਿਮ ਹੈ ਦਿੱਲੀਏ
ਕਿ ਖਾਲੀ ਮੁੜ ਜਾਵਾਂਗੇ ।
ਤੇਰੇ ਦਰ ‘ਤੇ ਏਦਾਂ ਹੀ
ਗਿੱਧਾ ਭੰਗੜਾ ਪਾਵਾਂਗੇ ।
ਤੇਰੀ ‘ਕੱਲੀ ‘ਕੱਲੀ ਚਾਲ
ਨੋਟ ਨਿੱਤ ਕਰਦੇ ਹਾਂ ;
ਤੈਨੂੰ ‘ਕੱਤੀਆਂ ਦੇ ਇਕਵੰਜਾ
ਇੱਕ ਦਿਨ ਪਾਵਾਂਗੇ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
9478408898