ਕਵਿਤਾ

(ਸਮਾਜ ਵੀਕਲੀ)

ਕੁੜੀਆਂ ਨੂੰ ਮਾਰੋ ਕਦੇ ਭੁੱਲ ਕੇ ਵੀ ਨਾ ,
ਕੁੜੀਆਂ ਹੁੰਦੀਆਂ ਨੇ ਰੱਬ ਦਾ ਰੂਪ
ਕੁੜੀਆਂ ਨੂੰ ਮਾਰ ਕੇ ਕਰੋ ਨਾ ਪਾਪ
ਕੁੜੀਆਂ ਨੂੰ ਮਾਰੋ ਕਦੇ ਭੁੱਲ ਕੇ ਵੀ ਨਾ
ਕੁੜੀਆਂ ਹੁੰਦੀਆਂ ਰੱਬ ਦਾ ਰੂਪ

ਮੁੰਡੇ ਹੀ ਨਹੀਂ ਹੁੰਦੇ
ਮਾਪਿਆਂ ਦਾ ਸਭ ਕੁਝ
ਔਖੇ ਵੇਲੇ ਆਉਂਦੀਆਂ ਨੇ
ਕੁੜੀਆਂ ਹੀ ਕੰਮ
ਕੁੜੀਆਂ ਨੂੰ ਮਾਰੋ ਕਦੇ ਭੁੱਲ ਕੇ ਵੀ ਨਾ
ਕੁੜੀਆਂ ਹੁੰਦੀਆਂ ਰੱਬ ਦਾ ਰੂਪ

ਚਾਹੇ ਤਾਂ ਕੁੜੀਆਂ ਵੀ ਕਰ ਸਕਦੀਆਂ
ਮਾਪੇ ਦੇਣ ਜੇ ਕੁੜੀਆਂ ਨੂੰ ਇਜ਼ਾਜ਼ਤ
ਤਾਂ ਕਰ ਦੇਣ ਮਾਪਿਆਂ ਦਾ ਨਾ ਰੋਸ਼ਨ
ਕੁੜੀ ਮੁੰਡੇ ਵਿੱਚ ਕਰੋ ਨਾ ਕੋਈ ਫਰਕ
ਜੇ ਦੇਣ ਮਾਪੇ ਇਜ਼ਾਜ਼ਤ

 ਮਹਿਕਦੀਪ ਕੌਰ ਰਾਜਪੂਤ
ਜਮਾਤ – ਛੇਵੀਂ
ਸਰਕਾਰੀ ਸੈਕੰਡਰੀ ਸਕੂਲ
ਮੱਲ੍ਹਾ- ਕੁੜੀਵਲਾਹ
ਜ਼ਿਲ੍ਹਾ ਤਰਨ ਤਾਰਨ
62840 40348

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੌਕਡਾਊਨ
Next articleਗ਼ੁੱਸਾ ਤੇ ਮਿਠਤੁ