ਕਰੋਨਾ: 2.11ਲੱਖ ਨਵੇਂ ਕੇਸ, 3847 ਹੋਰ ਮੌਤਾਂ

ਨਵੀਂ ਦਿੱਲੀ,  ਸਮਾਜ ਵੀਕਲੀ: ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਲਾਗ ਦੇ 2,11,298 ਨਵੇਂ ਕੇਸ ਰਿਪੋਰਟ ਹੋਏ ਹਨ ਜਦੋਂਕਿ ਇਸੇ ਅਰਸੇ ਦੌਰਾਨ 3847 ਹੋਰ ਵ‌ਿਅਕਤੀ ਕਰੋਨਾਵਾਇਰਸ ਮਹਾਮਾਰੀ ਕਰ ਕੇ ਮੌਤ ਦੇ ਮੂੰਹ ਪੈ ਗਏ। ਕਰੋਨਾ ਕਰਕੇ ਹੁਣ ਤੱਕ 3,15,235 ਵ‌ਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 2,73,69,093ਹੈ ਤੇ ਇਨ੍ਹਾਂ ਵਿਚੋਂ ਸਰਗਰਮ ਕੇਸਾਂ ਦੀ ਗਿਣਤੀ 24,19,907ਹੈ। ਆਈਸੀਐੱਮਆਰ ਨੇ 26 ਮਈ ਤੱਕ 33,69,69,353 ਨਮੂਨਿਆਂ ਦੀ ਜਾਂਚ ਕਰ ਲੈਣ ਦਾ ਦਾਅਵਾ ਕੀਤਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कर्मचारी किसानों के साथ है- सर्वजीत सिंह
Next articleਡੋਮੀਨਿਕਾ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਭਾਰਤ ਭੇਜਣ ਲਈ ਸਹਿਮਤ