ਕਮਲ ਤੱਲ੍ਹਣ ਦੇ ਧਾਰਮਿਕ ਗੀਤ ‘ਮਾਂ ਫ਼ਿਕਰ ਕਰੀਂ ਨਾ’ ਨਾਲ ਹੋਇਆ ਰੂ-ਬ-ਰੂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਮਿਸ਼ਨਰੀ ਗਾਇਕ ਕਮਲ ਤੱਲ੍ਹਣ ਆਪਣਾ ਨਵਾਂ ਟਰੈਕ ‘ਮਾਂ ਫ਼ਿਕਰ ਕਰੀਂ ਨਾ’ ਦੇ ਟਾਇਟਲ ਹੇਠ ਲੈ ਕੇ ਮਾਰਕੀਟ ਵਿਚ ਆਇਆ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਤੱਲ੍ਹਣ ਨੇ ਦੱਸਿਆ ਕਿ ਤਾਜ਼ ਇੰਟਰਟੈਨਮੈਂਟ ਵਲੋਂ ਇਸ ਟਰੈਕ ਨੂੰ ਰੱਤੂ ਰੰਧਾਵਾ ਦੀ ਕਲਮ ਨਾਲ ਸਜਾ ਕੇ ਰਿਲੀਜ਼ ਕੀਤਾ ਜਾ ਰਿਹਾ ਹੈ। ਸਹਿਯੋਗੀ ਸਿੰਗਰ ਨੇਹਾ ਸਿੰਘ ਹੈ। ਬੀਟ ਬ੍ਰੈਕਰ ਦੇ ਮਿਊਜਕ ਨਾਲ ਸ਼ਿੰਗਾਰੇ ਇਸ ਟਰੈਕ ਨੂੰ ਬਾਬਾ ਕਮਲ ਨੇ ਫਿਲਮਾਇਆ ਹੈ। ਬਲਵਿੰਦਰ ਬਿੱਟੂ, ਸਰਪੰਚ ਕਸ਼ਮੀਰੀ ਲਾਲ, ਦੇਸ ਰਾਜ ਜਰਮਨੀ ਦਾ ਵਿਸ਼ੇਸ਼ ਧੰਨਵਾਦ ਟੀਮ ਨੇ ਕੀਤਾ ਹੈ।

Previous articleਗੁਰਦੁਆਰਾ ਹਰਿ ਸੰਗਤ ਸਾਹਿਬ ਸਨੌਰ ਵਿਖੇ ਸਮਾਗਮ 21 ਨੂੰ – ਸੰਤ ਬਾਬਾ ਹਰਦੇਵ ਸਿੰਘ ਸਨੌਰ
Next articleਪੋÇਲੰਗ ਪਾਰਟੀ ਨੂੰ ਈ ਵੀ ਐਮ ਮਸ਼ੀਨ ਦੀ ਦਿੱਤੀ ਟ੍ਰੇਨਿੰਗ – ਆਰ ਓ ਮਨਜੀਤ ਸਿੰਘ