ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) :ਫ਼੍ਰੈਸ਼ ਮੀਡੀਆਂ ਰਿਕਾਰਡਸ ਵਲੋਂ ਗਾਇਕ ਐਮ ਜੀ ਬਾਜਵਾ ਦਾ ਸਿੰਗਲ ਟਰੈਕ ‘ਫੋਨ ਨਹੀਂ ਕਰਨਾ’ ਟਾਇਟਲ ਹੇਠ ਰਿਲੀਜ਼ ਕੀਤਾ ਗਿਆ। ਜਿਸ ਦੀ ਗੱਲਬਾਤ ਕਰਦਿਆਂ ਗਾਇਕ ਐਮ ਜੀ ਬਾਜਵਾ ਨੇ ਦੱਸਿਆ ਕਿ ਇਸ ਟਰੈਕ ਨੂੰ ਕਾਲਾ ਲੱਖਪੁਰੀ ਨੇ ਕਲਮਬੱਧ ਕੀਤਾ ਹੈ। ਜਦ ਕਿ ਇਸ ਦਾ ਸੰਗੀਤ ਸਾਗਰ ਰਾਓ ਦਾ ਹੈ। ਜਸਟ ਇੰਨ ਫਿਲਮਜ਼ ਨੇ ਇਸ ਟਰੈਕ ਦੀਆਂ ਵੀਡੀਓ ਅਤੇ ਪਬਲੀਸਿਟੀ ਲਈ ਸੇਵਾਵਾਂ ਅਦਾ ਕੀਤੀਆਂ ਹਨ। ਕੰਪੋਜ਼ਰ ਜੂਸਫ਼ ਖਾਨ ਨੇ ਇਸ ਟਰੈਕ ਨੂੰ ਕੰਪੋਜ਼ ਕੀਤਾ ਹੈ। ਐਮ ਜੀ ਬਾਜਵਾ ਦੇ ਇਸ ਟਰੈਕ ਨੂੰ ਸਰੋਤੇ ਸ਼ੋਸ਼ਲ ਮੀਡੀਏ ਤੇ ਕਾਫ਼ੀ ਪੰਸਦ ਕਰ ਰਹੇ ਹਨ ।
HOME ਐਮ ਜੀ ਬਾਜਵਾ ਲੈ ਕੇ ਹਾਜ਼ਰ ਹੋਏ ‘ਫੋਨ ਨਹੀਂ ਕਰਨਾ’ ਸਿੰਗਲ ਟਰੈਕ