ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਭਰ ਵਿਚ ਬੰਦ ਦੀ ਕਾਲ ਤੇ ਆਪਣਾ ਰੋਸ ਪ੍ਰਦਰਸ਼ਨ ਕਰਦਿਆਂ ਅੱਜ ਹੁਸ਼ਿਆਰਪੁਰ ਦੀ ਕਿਸਾਨ ਯੂਨੀਅਨ ਵਲੋਂ ਐਫ ਸੀ ਆਈ ਗੋਦਾਮ ਨਸਰਾਲਾ ਸਾਹਮਣੇ ਸੈਂਟਰ ਸਰਕਾਰ ਵਲੋਂ ਐਫ ਸੀ ਆਈ ਦੀ ਸਰਕਾਰੀ ਖਰੀਦ ਨੂੰ ਲਾਈਨ ਵਿਚੋਂ ਬਾਹਰ ਕੱਢਣ ਦੇ ਖਿਲਾਫ਼ ਸਮੁੱਚੇ ਕਿਸਾਨ ਆਗੂਆਂ ਨੇ ਧਰਨਾ ਲਗਾ ਕੇ ਆਪਣਾ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ।
ਇਸ ਮੌਕੇ ਗੁਰਵਿੰਦਰ ਸਿੰਘ ਖੰਗੂੜਾ ਭਾਰਤੀ ਕਿਸਾਨ ਯੂਨੀਅਨ ਹੁਸ਼ਿਆਰਪੁਰ, ਜਸਵਿੰਦਰ ਵਾਈਸ ਪ੍ਰਧਾਨ, ਹਰਦੀਪ ਸਿੰਘ ਵਾਹਦ, ਲਾਡੀ ਗਰੋਆ, ਮਹਿੰਦਰ ਸ਼ਿੰਦਾ, ਬਲਜੀਤ ਸਿੰਘ ਬੀਤਾ, ਗੁਰਜਪਾਲ ਸਿੰਘ, ਸਤਨਾਮ ਸਿੰਘ ਸੱਤਾ ਗਰੋਆ, ਸਕੱਤਰ ਲਖਵੀਰ ਸਿੰਘ ਵਾਹਦ, ਅਵਤਾਰ ਸਿੰਘ ਮੋਨੂੰ ਪੰਡੋਰੀ, ਬਲਜੀਤ ਸਿੰਘ ਲੰਮੇ, ਸਰਪੰਚ ਰਘੁਬੀਰ ਸਿੰਘ ਵਾਹਦ, ਜਸਵੀਰ ਸ਼ਿਰਾ ਤਾਰਾਗੜ੍ਹ, ਸੁਰਜੀਤ ਸਿੰਘ ਕਾਲਕਟ, ਬੱਬੂ ਪ੍ਰਧਾਨ, ਮਨਜੀਤ ਸਿੰਘ ਪਿਆਲਾਂ, ਸੁੱਖਾ ਜਾਦੂਜੰਡਾ, ਸਿਮਰਨਜੀਤ ਸਿੰਘ ਤਾਰਾਗੜ੍ਹ, ਜਸਵੰਤ ਸਿੰਘ ਬਾਦੋਵਾਲ, ਦਵਿੰਦਰ ਪ੍ਰਧਾਨ ਕਾਣੇ, ਜੁਝਾਰ ਸਿੰਘ, ਗੁਰਬਖਸ਼ ਸਿੰਘ, ਕਮਲਜੀਤ ਸਿੰਘ, ਜਸਪ੍ਰੀਤ ਸਿੰਘ, ਮਲਕੀਤ ਸਿੰਘ, ਰਵਿੰਦਰ ਸਿੰਘ, ਬਲਕਰਨ ਸਿੰਘ, ਕਮਲਜੀਤ ਸਿੰਘ, ਜਸਪ੍ਰੀਤ ਸਿੰਘ, ਮਨਜੀਤ ਸਿੰਘ, ਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ ਗੋਰਵ ਚੱਕ, ਹਰਕਰਨ ਸਿੰਘ ਗਰੋਆ, ਸੋਢੀ ਗਰੋਆ, ਮਨਜੀਤ ਸਿੰਘ ਗਰੋਆ, ਬਲਜਿੰਦਰ ਸਿੰਘ ਗਰੋਆ, ਲਵਜੋਤ ਸਿੰਘ, ਰਵਿੰਦਰ ਸਿੰਘ, ਸਰਦਾਰਾ ਸਿੰਘ ਰੰਧਾਵਾ, ਬਲਵੀਰ ਸਿੰਘ, ਕੁਕੂ, ਕੁਲਵਿੰਦਰ ਸਿੰਘ ਰੰਧਾਵਾ, ਤਰਸੇਮ ਸਿੰਘ, ਗੁਰਮੀਤ ਸਿੰਘ ਮੰਡਿਆਲਾ, ਨੰਬਰਦਾਰ ਬਚਿੱਤਰ ਸਿੰਘ ਰੰਧਾਵਾ ਸਮੇਤ ਕਈ ਹੋਰ ਕਿਸਾਨ ਆਗੂ ਹਾਜ਼ਰ ਸਨ।