ਏਕਤਾ ਵਿੱਚ ਬਲ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਗੱਲ ਤੋਰੀ ਸੀ ਪੰਜਾਬੀਆਂ ਨੇ ,
ਤੇ ਬਾਈ ਸੂਬਿਆਂ ਤੱਕ ਫੈਲੀ ।

ਹੁਣ ਦੇਸ਼ ਦਾ ਚੱਕਾ ਜਾਮ ਕਰਾਂਗੇ,
ਭੁੱਲਕੇ ਧਰਨਾ ਤੇ ਰੈਲੀ  ।

ਜੋ ਕੰਧ ‘ਤੇ ਲਿਖਿਆ ਨਈਂ ਪੜ੍ਦਾ,
ਭਲਾਂ ਕੌਣ ਦੱਸੇ ਉਸ ਹਾਕਮ ਨੂੰ ,

ਜਦੋਂ ਲੋਕ ਏਕਤਾ ਹੋ ਜਾਂਦੀ ਹੈ ,
ਝੁਕ ਜਾਂਦੇ ਨੇ ਵੱਡੇ ਵੈੱਲੀ  ।

          ਮੂਲ ਚੰਦ ਸ਼ਰਮਾ .
          9478408898

Previous articleਹੁਣ ਗੱਲ ਬਣੂੰ
Next article“ਜਿੱਥੇ ਆਕੜ ਹੁੰਦੀ ਏ ….”