ਜਕਾਰਤਾ (ਸਮਾਜ ਵੀਕਲੀ): ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਦੇ ਕੁੱਝ ਸਮੇਂ ਬਾਅਦ ਹਾਦਸਾਗ੍ਰਸਤ ਹੋਏ ਬੋਇੰਗ 737-500 ਦੀ ਭਾਲ ਵਿੱਚ ਲੱਗੇ ਰਾਹਤ ਕਰਮੀਆਂ ਨੂੰ ਐਤਵਾਰ ਸਵੇਰੇ ਜਾਵਾ ਦੇ ਸਮੁੰਦਰ ਵਿੱਚੋਂ ਮਨੁੱਖੀ ਅੰਗ, ਫਟੇ ਹੋਏ ਕੱਪੜੇ ਅਤੇ ਮਲਬਾ ਮਿਲਿਆਂ। ਜਹਾਜ਼ ਵਿੱਚ 62 ਲੋਕ ਸਵਾਰ ਸਨ।
HOME ਇੰਡੋਨੇਸ਼ੀਆ ਹਵਾਈ ਹਾਦਸਾ: ਮਨੁੱਖੀ ਅੰਗ ਤੇ ਮਲਬਾ ਮਿਲਿਆ