ਦਿੱਲੀ – (ਹਰਜਿੰਦਰ ਛਾਬੜਾ) ਉਨ੍ਹਾਂ ਕਿਹਾ ਕਿ ਜਿਸ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਦਿਹਾੜਾ ਮਨਾਉਣ ਲਈ ਅਸੀ ਉਪਰਾਲਾ ਕਰ ਰਹੇ ਹਾ ਕਿ ਅਸੀਂ ਧਿਆਨ ਦੇਈਏ ਅਸੀ ਉਨਾ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲ ਰਹੇ ਹਾਂ। ਜਿਥੇ ਤੱਕ ਮੈ ਦੇਖ ਰਹੀ ਕਿ# ਨਹੀ# ਅਸੀ ਜੋ ਗੁਰੂ ਸਿਧਾਂਤ ਤੇ ਆਪਾ ਹੀ ਨਹੀ ਚੱਲ ਰਹੇ ਬੱਚਿਆਂ ਦੇ ਭਵਿੱਖ ਲਈ ਉਨਾ ਅਗੇ ਇਤਿਹਾਸ ਕੀ ਦਰਸਾਉਣਾ ਉਨਾ ਕਿਹਾ ਕੋਈ ਪਿਤਾ ਨਹੀ ਚਾਹੁੰਦਾ ਉਸ ਦੇ ਬੱਚੇ ਅਲਗ – ਅਲਗ ਚਲਣ ਗੁਰੂ ਨਾਨਕ ਪਿਤਾ ਵੀ ਕਿਵੇ ਖੁਸ਼ ਹੋਣਗੇ ਆਪਾ ਪੰਥ ਏਕਤਾ ਦਾ ਉਪਰਾਲਾ ਕਰੀਏ। ਗੋਲਕ ਦੀ ਮਾਇਆ ਦਾ ਸਦਉਪਯੋਗ ਕਰੀਏ ਦੁਰਉਪਯੋਗ ਨਹੀ ਬੱਚਿਆ ਦੇ ਭਵਿਖ ਨੂੰ ਉਜਵੱਲ ਕਰਨ ਲਈ ਬਚਿਆ ਦਸੀ ਵਿਦਿਆ ਤੇ ਖਰਚ ਸਿੱਖੀ ਦੀ ਪਰਪੱਕਵਤਾ ਵੱਲ ਸਹਿਯੋਗ ਪਾਈਏ। ਡਾ ਹਰਮੀਤ ਸਿੰਘ, ਦਵਿੰਦਰ ਸਿੰਘ ਮਠਾਰੂ, ਜਗਜੀਤ ਸਿੰਘ ਮੂਧੜ, ਬੀਬੀ ਅਜੀਤ ਕੌਰ, ਜਤਿੰਦਰ ਸਿੰਘ ਸਾਹਨੀ, ਕੁਲਬੀਰ ਸਿੰਘ, ਬੀਬੀ ਪ੍ਰੀਤਮ ਕੋਰ, ਸ੍ ਤਰਸੇਮ ਸਿੰਘ ,ਸ੍ ਦਵਿੰਦਰ ਸਿੰਘ, ਸ੍ ਇਕਬਾਲ ਸਿੰਘ ਲਾਇਲਪੁਰ, ਬੀਬੀ ਅਮਰਜੀਤ ਕੌਰ ਪਿੰਕੀ, ਸ੍ ਦਰਸ਼ਨ ਸਿੰਘ, ਸ੍ ਇੰਦਰਜੀਤ ਸਿੰਘ।
INDIA ਇੰਟਰਨੈਸ਼ਨਲ ਸਿੱਖ ਕੌਂਸਲ ਦੀ ਪ੍ਰਧਾਨ ਬੀਬੀ ਤਰਵਿੰਦਰ ਕੋਰ ਖਾਲਸਾ ਨਾਲ ਗੱਲਬਾਤ ਕਰਦੇ...