ਇਜ਼ਰਾਈਲ ‘ਚ ਧਾਰਮਿਕ ਸਮਾਗਮ ਦੌਰਾਨ ਭਗਦੜ ਮਚੀ, 44 ਲੋਕਾਂ ਦੀ ਮੌਤ

ਯੇਰੂਸ਼ਲਮ (ਸਮਾਜ ਵੀਕਲੀ) : ਉੱਤਰੀ ਇਜ਼ਰਾਈਲ ਵਿਚ ਸਭ ਤੋਂ ਵੱਡੇ ਯਹੂਦੀ ਧਾਰਮਿਕ ਸਮਾਗਮ ਦੌਰਾਨ ਸ਼ੁੱਕਰਵਾਰ ਸਵੇਰੇ ਭਗਦੜ ਮਚ ਗਈ, ਜਿਸ ਵਿਚ ਘੱਟੋ ਘੱਟ 40 ਲੋਕ ਮਾਰੇ ਗਏ ਅਤੇ 150 ਦੇ ਕਰੀਬ ਜ਼ਖ਼ਮੀ ਹੋ ਗਏ।

 

 

Download and Install ‘Samaj Weekly’ App
https://play.google.com/store/apps/details?id=in.yourhost.samajweekly

Previous articleमधु लिमये : सत्ता भी जिनके सवालों से कांप उठती थी
Next articleChennai, Tirunelveli have high test positivity rates