ਇਕੁਆਡੋਰ ਦੀ ਅਦਾਲਤ ਨੇ ਵਿਕੀਲੀਕਸ ਸੰਸਥਾਪਕ ਅਸਾਂਜ ਦੀ ਨਾਗਰਿਕਤਾ ਰੱਦ ਕੀਤੀ

ਕਵੀਟੋ (ਸਮਾਜ ਵੀਕਲੀ): ਇਕੁਅਡੋਰ ਨੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਅਸਾਂਜ ਇਸ ਸਮੇਂ ਬਰਤਾਨੀਆਂ ਦੀ ਜੇਲ੍ਹ ਵਿਚ ਹੈ। ਇਕੁਆਡੋਰ ਦੀ ਨਿਆਂ ਪ੍ਰਣਾਲੀ ਨੇ ਦੇਸ਼ ਦੇ ਵਿਦੇਸ਼ ਮੰਤਰਾਲੇ ਦੁਆਰਾ ਦਾਇਰ ਕੀਤੇ ਦਾਅਵੇ ਦੇ ਜਵਾਬ ਵਿੱਚ ਆਸਟਰੇਲੀਆਈ ਨਾਗਰਿਕ ਅਸਾਂਜ ਨੂੰ ਅਧਿਕਾਰਤ ਤੌਰ ’ਤੇ ਉਸ ਦੀ ਨਾਗਰਿਕਤਾ ਰੱਦ ਕਰਨ ਦੀ ਜਾਣਕਾਰੀ ਦਿੱਤੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕਰਾਚੀ: ਗੋਲੀ ਲੱਗਣ ਕਾਰਨ ਚੀਨੀ ਕਾਮਾ ਜ਼ਖ਼ਮੀ
Next articleਨੈਤਿਕ ਆਧਾਰ ’ਤੇ ਅਸਤੀਫ਼ਾ ਦੇਵੇ ਧਰਮਸੋਤ: ਡਾ. ਚੀਮਾ