ਆਰਬੀਆਈ ਦਾ ਬੈਂਕਾਂ ਨੂੰ ਹੁਕਮ: ਕੇਵਾਈਸੀ ਅੱਪਡੇਟ ਨਾ ਕਰਵਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਜਾਵੇ

ਮੁੰਬਈ (ਸਮਾਜ ਵੀਕਲੀ): ਕਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ(ਆਰਬੀਆਈ) ਨੇ ਅੱਜ ਬੈਂਕਾਂ ਤੇ ਹੋਰ ਵਿੱਤੀ ਸੰਸਥਾਵਾਂ ਨੂੰ ਕਿਹਾ ਹੈ ਕਿ ਉਹ ਕੇਵਾਈਸੀ ਅੱਪਡੇਟ ਨਾ ਕਰਵਾਉਣ ਵਾਲੇ ਗਾਹਕਾਂ ਖ਼ਿਲਾਫ਼ ਦਸੰਬਰ ਤੱਕ ਕੋਈ ਸਖ਼ਤ ਕਾਰਵਾਈ ਨਾ ਕਰਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਕਿਸਤਾਨ ’ਚ ਸੜਕ ਹਾਦਸਾ, 15 ਮੌਤਾਂ
Next articleਦਿੱਲੀ ਹਾਈ ਕੋਰਟ ਦੇ ਮਾਨਹਾਨੀ ਨੋਟਿਸ ਖ਼ਿਲਾਫ਼ ਸੁਪਰੀਮ ਕੋਰਟ ਕੇਂਦਰ ਦੀ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤ