(Samajweekly) ਹਰ ਦਿਨ ਪੰਜਾਬੀ ਵਿੱਚ ਇੱਕ ਨਵਾਂ ਸ਼ਬਦ ਸਿੱਖਣ ਦਾ ਮੌਕਾ ਹੁੰਦਾ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਹਰ ਦੋ ਹਫ਼ਤਿਆਂ ਬਾਅਦ ਇੱਕ ਭਾਸ਼ਾ ਆਪਣੇ ਨਾਲ ਇੱਕ ਸਮੁੱਚੀ ਸੰਸਕ੍ਰਿਤੀ ਅਤੇ ਬੌਧਿਕ ਵਿਰਾਸਤ ਨੂੰ ਲੈ ਕੇ ਅਲੋਪ ਹੋ ਜਾਂਦੀ ਹੈ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਹਰ ਸਾਲ 21 ਫਰਵਰੀ ਨੂੰ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਅਤੇ ਬਹੁ-ਭਾਸ਼ਾਈਵਾਦ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਆਓ 20 ਫਰਵਰੀ ਤੱਕ ਹਰ ਰੋਜ਼ ਇੱਕ ਨਵਾਂ ਪੰਜਾਬੀ ਸ਼ਬਦ ਸਿੱਖਣ ਦਾ ਪ੍ਰਣ ਕਰੀਏ। ਫਿਰ ਮੰਗਲਵਾਰ 21 ਫਰਵਰੀ ਨੂੰ, ਸੋਸ਼ਲ ਮੀਡੀਆ ‘ਤੇ ਹੈਸ਼ਟੈਗ #PunjabiMaaBoli ਸਾਡੇ ਨਵੇਂ ਸ਼ਬਦਾਂ ਦੀ ਪੂਰੀ ਸੂਚੀ ਨੂੰ ਅਰਥਾਂ ਸਮੇਤ ਸਾਂਝਾ ਕਰੋ।
ENGLISH ਆਓ ਦੇਖੀਏ ਸਾਡੀ ਪੰਜਾਬੀ ਜ਼ੁਬਾਨ ਵਿੱਚੋਂ ਕਿੰਨੇ ਨਵੇਂ ਸ਼ਬਦ ਨਿਕਲਦੇ ਹਨ