ਅੰਨਦਾਤੇ ਦੀ ਬੇਕਦਰੀ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

 

ਸੜਕਾਂ ਤੇ ਰੇਲ ਟਰੈੱਕਾਂ ‘ਤੇ ,
ਜੇਕਰ ਰੁਲ਼ ਰਹੀਆਂ ਦਸਤਾਰਾਂ ਨੇ।
ਜੇ ਕਿਰਤੀ ਕਾਮਿਆਂ ਦੇ ਸਿਰ ਤੋਂ,
ਘਰ ਭਰ ਲਏ ਨੇ ਹੁਸ਼ਿਆਰਾਂ ਨੇ ।
ਅੱਜ ਰੁਲਦੂ ਬੱਕਰੀਆਂ ਵਾਲ਼ੇ ਨੂੰ ,
ਇਹ ਵੀ ਆਖਣ ਵਿੱਚ ਕੋਈ ਝਿਜਕ ਨਈਂ,
ਸਾਡੇ ਅੰਨਦਾਤੇ ਦੀ ਬੇਕਦਰੀ ,
ਲਈ ਜੁੰਮੇਂਵਾਰ ਸਰਕਾਰਾਂ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024
Previous articleਸਾਬਕਾ ਫੌਜੀ ਤੇ ਜਿੰਦਾ ਪ੍ਰੇਤ
Next articleਰੁਲ਼ਦੂ ਦਾ ਮਨ ਕਰਦੈ