ਬਾਈਡਨ ਅੱਗੇ, ਟਰੰਪ ਪਿਛੇ
ਵਾਈਟ ਹਾਊਸ ਤੱਕ ਪੁਜਣ ਲਈ ਅਤੇ ਸਿਰ ਤੇ ਤਾਜ ਸਜਾਉਣ ਲਈ, ‘ ਅਮਰੀਕਾ ਦੇ ਰਾਸਟਰਪਤੀਪਦ ਦੀ ਚੋਣ ਦਾ ਸਮਾਂ ਸਿਰਕਦੇ ਹੋਏ 3_ਨਵੰਬਰ ਦਾ ਦਿਨ ਨੇੜੇ ਢੁੱਕਦਾ ਆ ਰਿਹਾ ਹੈ।ਦੁਨੀਆਦੇ ਸਭ ਤੋਂ ਵੱਧ ਸਕਤੀਸਲੀ ਸਾਮਰਾਜੀ ਦੇਸ ਅਮਰੀਕਾ ਅੰਦਰ, ‘ ਦੋ ਪਾਰਟੀ ਪ੍ਰਣਾਲੀ ਦੇਪੂੰਜੀਵਾਦੀ ਪ੍ਰੰਪਰਾਵਾਦੀ ਰਾਜਨੀਤਕ ਖਿਡਾਰੀ, ‘ਇਸ ਖੇਡ ਅੰਦਰ ਪੂਰੀ ਤਰ੍ਹਾਂ ਸਰਗਰਮ ਹਨੱ ਰਿਪਬਲਿਕਨ ਤੇ ਡੈਮੋਕਰੇਟਿਕ ਪਾਰਟੀਆਂ ਦੇ ਆਗੂ, ‘ਜਿਨ੍ਹਾਂ ਦੇ ਰਿਮੋਟ ਕੰਟਰੋਲਵੱਡੇ_ਵੱਡੇ ਕਾਰਪੋਰੇਟਰਾਂ ਦੇ ਹੱਥਾਂ ‘ਚ ਹਨ, ਉਨ੍ਹਾਂ ਵਲੋਂ ਵਾਈਟ ਹਾਊਸ ਤੱਕ ਪੁੱਜਣ ਲਈ ਦੇਸ ਦੇ ਭੋਲੇ ਭਾਲੇ ਅਮਰੀਕਨ ਜਨ_ਸਮੂਹ ਨੂੰ ਭੁਚਲਾਉਣ ਲਈ, ‘ਲੋਕਾਂ ਦੇ ਮੁੱਖ ਮੱਸਲਿਆਂ ਤੋਂ ਉਨ੍ਹਾਂ ਨੂੰ ਦੂਰ ਰੱਖਿਆ ਜਾ ਰਿਹਾ ਹੈ।
ਰੁਜਗਾਰ, ਸਿਹਤ ਸਹੂਲਤਾਂ, ਰਿਹਾਇਸ, ਅਮਨ_ਕਾਨੂੰਨ, ਨਸਲਵਾਦ, ਨਸ, ਗੰਨ_ਕਲਚਰ ਆਦਿ ਮੁੱਦਿਆਂ ਤੋਂ ਦੂਰ ਰੱਖ ਕੇ, ‘ਕਦੀ ਚੀਨਕਦੀ ਉਤਰੀ ਕੋਰੀਆ, ਕਦੀ ਰੂਸ, ਕਦੀ ਖਾੜੀ ਅਤੇ ਕਦੀ ਕਿਊਬਾ ਤੇ ਮੱਧ_ਪੂਰਬ ‘ਚ ਝਗੜੇ ਖੜੇਕਰਕੇ ਲੋਕਾਂ ਅੰਦਰ ਮਾਨਸਿਕ ਸਦਮੇ ਪੈਦਾ ਕੀਤੇ ਜਾ ਰਹੇ ਹਨ। ਸੰਸਾਰ ਅੰਦਰ ਅਮਨ, ਵਾਤਾਵਰਨਦੀ ਰੱਖਿਆ, ਗਰੀਬੀ_ਗੁਰਬਤ ਦੂਰ ਕਰਨ ਲਈ ਕੋਈ ਉਪਰਾਲਾ ਕਰਨ ਦੀ ਥਾਂ ਇਹ ਸਭ ਮੁੱਦੇਅਮਰੀਕੀ ਸਿਆਸਤ ਤੋਂ ਅੱਜ ਦੂਰ ਰੱਖੇ ਜਾ ਰਹੇ ਹਨ।
ਕੋਵਿਡ_19 ਦੇ ਮਹਾਂਮਾਰੀ ਹਮਲੇ ਦਾ ਸਭਤੋਂ ਵੱਡਾ ਪ੍ਰਭਾਵਤ ਦੇਸa ਅਮਰੀਕਾ ਹੀ ਹੈ। ਇਸ ਮਹਾਂਮਾਰੀ ਦੇ ਸਿਕਾਰ ਸਭ ਤੋਂ ਹੇਠਵਰਗ ਦੇ ਅਮਰੀਕੀ ਅਤੇ ਖਾਸ ਕਰਕੇ ਸਿਆਹ_ਗ਼ਾਸ ਲੋਕ ਹਨ। ਪਰ ਇਨ੍ਹਾਂ ਚੋਣਾਂ ਦੌਰਾਨ ਜੋਮੁੱਦੇ ਸਾਹਮਣੇ ਆ ਰਹੇ ਹਨ ਉਨ੍ਹਾਂ ਦਾ ਆਮ ਅਮਰੀਕੀਆਂ ਨਾਲ ਦੂਰ ਤੱਕ ਦਾ ਕੋਈ ਵਾਸਤਾਨਹੀਂ ਅਤੇ ਲੋਕਾਂ ਦੀ ਸਿਹਤ ਲਈ ਚੁੱਕੇ ਜਾ ਰਹੇ ਉਪਰਾਲਿਆਂ ਪ੍ਰਤੀ ਚੁੱਪੀ ਧਾਰੀ ਹੋਈ ਹੈ।
ਅਮਰੀਕਾ ਅੰਦਰ ਸਭ ਤੋਂ ਵੱਧ ਜੇਕਰ ਕੋਈ ਸਰਗਰਮ ਮੁੱਦਾ ਹੈ ਤਾਂ ਉਹ ਹੈ ਕਰੋਨਾ, ਗਰੀਬੀ ਤੇ ਪ੍ਰਵਾਸੀਆਂ ਨੂੰ ਪੱਕੇ ਕਰਨ ਦਾ।
ਪਿਛਲੇ ਕਈ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ‘ਐਚ_1 ਬੀ ਵੀਜ, ਪੱਕੇ ਹੋਣ ਲਈ ਅਰਜaੀਆਂ ਦਾ ਨਿਪਟਾਰਾ, ਅਮਰੀਕਾ ‘ਚ ਗੈਰ_ਕਾਨੂੰਨੀਢੰਗ ਨਾਲ ਪ੍ਰਵਾਸ ਕਰਨ ਵਾਲਿਆਂ ਲਈ ਛੋਟਾਂ ਦੇਣੀਆਂ ਮੁੱਦੇ ਪੈਡਿੰਗ ਹਨ। ਇਹ ਦਿਆਲਤਾ ਨਾਲਹਲ ਕਰਨ ਵਾਲਾ ਮੁੱਦਾ ਹੈ। ਪਰ ਨਾ ਤਾਂ ਰਿਪਬਲਿਕਨਾਂ ਅਤੇ ਨਾ ਹੀ ਡੈਮੋਕਰੇਟਿਕਾ ਦੋਨੋਂਪਾਰਟੀਆਂ ਨੇ ਅੱਜ ਤੱਕ ਇਸ ਮੁੱਦੇ ਦੇ ਹਲ ਲਈ ਕੋਈ ਹਾਂ_ਪੱਖੀ ਅਤੇ ਸਹਿਜaਭਾਵਕ ਸਰਬੰਗੀਢੰਗ ਅਪਣਾਇਆ ਹੈ ?
ਸਗੋਂ ਵੋਟਾਂ ਲੈਣ ਲਈ ਦੋਨੋਂ ਪਾਰਟੀਆਂ ਸਿਆਹ_ਗ਼ਾਮ, ਕਾਲੇ ਅਤੇ ਦੂਸਰੇਰੰਗਾਂ ਦੀ ਚਮੜੀ ਵਾਲੇ ਅਮਰੀਕੀ ਵੋਟਰਾਂ ਤੋਂ ਵੋਟਾਂ ਲੈਣ ਲਈ ਨਵੇਂ_ਨਵੇਂ ਬਿਆਨ ਦਾਗ ਰਹੇ ਹਨ। ਦੁਨੀਆਂ ਅੰਦਰ ਸਾਰੇ ਹੀ ਲੋਕ ਅੱਜ ਭਲੀ ਭਾਂਤੀ ਮਹਿਸੂਸ ਕਰਨ ਲੱਗ ਪਏ ਹਨ, ‘ਕਿਅਮਰੀਕੀ ਸਾਮਰਾਜ ਦਾ ਦੂਸਰੇ ਸੰਸਰ ਜੰਗ ਬਾਦ ਗੁਲਾਮ, ਗਰੀਬ, ਵਿਕਾਸਸਲ ਅਤੇ ਗੈਰ_ਗੋਰੇਰੰਗ ਵਾਲੇ ਇਨਸਾਨਾਂ ਪ੍ਰਤੀ ਅੱਜੇ ਵੀ ਨਸਲਵਾਦੀ ਭਰਿਆ ਵਤੀਰਾ ਜਾਰੀ ਹੈ ?
ਅਮਰੀਕਾ ਅੰਦਰਆਗੂਆਂ ਨੇ ਸਗੋਂ ਇਕ ਨਵੀਂ ਬਹਿਸ ਇਨ੍ਹਾਂ ਚੋਣਾਂ ਅੰਦਰ ਰੂ ਕਰ ਦਿੱਤੀ ਗਈ ਹੈ। ਇਸਬਹਿਸ ਅੰਦਰ ਇਕ ਪਾਰਟੀ ਵੱਲੋਂ ਉਪ_ਰਾਸਟਰਪਤੀ ਲਈ ਨਾਮਂਦ ਇਕ ਉਮੀਦਵਾਰ ਜੋ ਗੈਰ_ਗੋਰਾ ‘ਇਸਤਰੀ’ ਹੈ, ਉਸ ਦੀ ਵਿਰਾਸਤ ਕਿ ਉਹ ਭਾਰਤੀ ਹੈ ਤਾਂ ਕਿ ਭਾਰਤੀ ਵੋਟਰਾਂ ਦੀਆਂ ਵੋਟਾਂਪ੍ਰਾਪਤ ਕਰ ਸੱਕੀਆ ਜਾਣ, ਪ੍ਰਤੀ ਭਰਮਾਇਆ ਜਾ ਰਿਹਾ ਹੈ।
ਇਸੇ ਹੀ ਤਰ੍ਹਾਂ ਦੀ ਬੋਲੀਰਿਪਬਲਿਕਨਾਂ ਦੇ ਕੌਮੀ ਸੰਮੇਲਨ ਦੌਰਾਨ ਡੈਲੀਗੇਟਾਂ ਵਿੱਚ ਦੱਖਣੀ ਕਰੋਲੀਨਾ ਦੀ ਸਾਬਕਾਰਾਜਪਾਲ ਅਤੇ ਸੰਯੁਕਤ ਰਾਸaਟਰ ਅੰਦਰ ਅਮਰੀਕਾ ਦੀ ਰਹੀ ਸਾਬਕਾ ਅੰਬੈਸਡਰ ਨਿਕੀ ਹੈਲੀ ਨੇਤਾਂ ਇਥੋ ਤੱਕ ਕਹਿ ਦਿੱਤਾ, ‘ਕਿ ਉਸ ਦਾ ਪਿਤਾ ਪੱਗਧਾਰੀ ਹੈ ੱ ਪਿਛਲੇ ਦਿਨੀਡੈਮੋਕਰੇਟਿਕਾ ਦੇ ਕੌਮੀ ਡੈਲੀਗੇਟਾਂ ਦੇ ਸੰਮੇਲਨ ਦੌਰਾਨ ਉਪ_ਰਾਸਟਰਪਤੀ ਦੀ ਚੋਣ ਲਈਨਾਮਂਦ ‘‘ਕਮਲਾ ਹੈਰਿਸ” ਨੇ ਵੀ ਇਹੋ ਜਿਹੇ ਬਿਆਨ ਜਾਰੀ ਕੀਤੇ ਸਨ। ਮੇਰੀ ਮਾਂ ਤੇ ਹੋਰਰਿਸਤੇਦਾਰ ਭਾਰਤੀ ਹਨ ਭਾਵ ਮੇਰਾ ਪਿਛੋਕੜ ਭਾਰਤੀ ਹੈ।
‘‘ਕਮਲਾ ਹੈਰਿਸ” ਤਾਂ ਉਪਰਾਸਟਰਪਤੀ ਲਈ ਡੈਮੋਕਰੇਟਿਕਾ ਵੱਲੋਂ ਨਾਮਜਦ ਹੋ ਚੁੱਕੀ ਹੈ ਪਰ ਨਿਕੀ ਹੈਲੀ ਪਿਛੇਰਹਿ ਗਈ ਹੈ। ‘‘ਨਿਕੀ ਹੈਲੀ” ਨੇ ਉਪ_ਰਾਸਟਰਪਤੀ ਵਜੋਂ ਵੀ ਆਸ ਰੱਖੀ ਸੀ। ਰਿਪਬਲਿਕਨਾਂਦੇ ਕੌਮੀ ਸੰਮੇਲਨ ਦੌਰਾਨ ਤਾਂ ਇੱਥੋਂ ਤਕ ਕਹਿ ਦਿਤਾ, ‘ਕਿ ਡੈਮੋਕਰੇਟਿਕ ਉਮੀਦਵਾਰ ‘‘ਜੋਏਬਾਈਡਨ” ਤੇ ‘‘ਕਮਲਾ ਹੈਰਿਸ” ਜੇਕਰ ਜਿਤ ਗਏ ਤਾਂ ਅਮਰੀਕਾ ਸਮਾਜਵਾਦੀ ਯੂਟੋਪੀਆਈ ਬਣਜਾਏਗਾ ਤੇ ਦੇਸa ਦਾ ਸਾਰਾ ਢਾਂਚਾ ਬਦਲ ਜਾਏਗਾ ?
‘‘ਚਾਰਲੋਟ” ਵਿਖੇ ਇਸ ਸੰਮੇਲਨ ਦੌਰਾਨ ‘‘ਡੋਨਾਲਡ ਟਰੰਪ” ਨੂੰ ਜਿਤਾਉਣ ਲਈ ਰਿਪਬਲਿਕਨਾਂ ਨੇ ਵਿਰੋਧੀ ਬਾਈਡਨ ਨੂੰ ਕਿਹਾ ਕਿ, ‘ਉਹ ਰੈਡੀਕਲ (:ਕਵਿ), ਅਨਾਰਕੀ (ਂਟਂਞਙ.ਢ), ਦੰਗਈ (ਞਂ+Tਛ) ਤੇ ਚੀਨੀ ਕੈਂਸਰ ਕਲਚਰਫੈਲਾਉਣ ਵਾਲਾ ਉਮੀਦਵਾਰ ਹੈ। ਪਰ ਜਦੋਂ ਅਮਰੀਕਾ ਅੰਦਰ ਨਸਲੀ ਹਨ੍ਹੇਰੀ ਚਲਦੀ ਹੈ, ਹਰਰੋਜa ਦੋ ਸਿਆਹ_ਗ਼ਾਮ ਲੋਕ ਪੁਲੀਸ ਦੀ ਗੋਲੀ ਨਾਲ ਮਾਰੇ ਜਾਂਦੇ, ਉਸ ਸਮੇਂ ਨਾ ਕਦੇ ‘‘ਕਮਲਾ” ਬੋਲੀ ਤੇ ਨਾ ਕਦੇ ‘‘ਨਿਕੀ” ਨੇ ਮੂੰਹ ਖੋਲਿਆ ?
ਅਮਰੀਕਾ ਅੰਦਰ ਫੈਲਿਆਕੋਵਿਡ_19 ਦੇ ਮਹਾਂਮਾਰੀ ਦੌਰਾਨ ਜੋ ਆਮ ਲੋਕਾਂ ਅੰਦਰ ਹਾ_ਹਾ_ਕਾਰ ਮੱਚੀ ਹੋਈ ਹੈ। ਦੇਸ ਅੰਦਰ ਨਸਲੀ ਤੇ ਰੰਗ ਭੇਦੀ ਹਨ੍ਹੇਰੀ ਕਾਰਨ ਗਰੀਬੀ_ਗੁਰਬਤ ਦੀ ਮਾਰੀ ਹੇਠਲੇ ਪੱਧਰ ਦੀ ਆਮਜਨਤਾ ਅੰਦਰ ਟਰੰਪ_ਪ੍ਰਸਸਨ ਵਿਰੁਧ ਸਫ਼ਤ ਰੋਹ ਫੈਲ ਰਿਹਾ ਹੈ। ਹਰ ਰੋਜ ਮੁਜਹਰੇ ਹੋਰਹੇ ਹਨ ਅਤੇ ਪੁਲੀਸ ਤਸਦਦ ਵੀ ਜਰਾਂ ‘ਤੇ ਹੈ। ਡੋਨਾਰਡ ਟਰੰਪ ਦੇ ਰਾਸaਟਰਪਤੀ ਦੇਰਾਜ_ਭਾਗ ਦੌਰਾਨ ਅਮਰੀਕਾ ਅੰਦਰ ਤੇ ਸੰਸਾਰ ਅੰਦਰ ਉਸ ਦੇ ਬਿਆਨਾਂ ਕਾਰਨ ਕਈ ਵਿਵਾਦ ਵੀਖੜ੍ਹੇੇ ਹੋਏ?
ਜਿਨ੍ਹਾਂ ਪ੍ਰਤੀ ਅੱਜ ਵੀ ਚਰਚਾ ਚਲ ਰਹੀ ਹੈ। ਟਰੰਪ ਨੇ ਕਈ ਨੀਤੀਆਂ ਬਣਾਈਆਤੇ ਉਨ੍ਹਾਂ ਪ੍ਰਤੀ ਕੋਰਟਾਂ ਨੇ ਕਈ ਵਾਰੀ ਉਸ ਦਾ ਮੂੰਹ ਮੋੜਿਆ। ਪ੍ਰਵਾਸ ਸਬੰਧੀ ਕਈਨੀਤੀਆਂ ਲਿਆਂਦੀਆ ਗਈਆਂ, ਜਿਨ੍ਹਾਂ ਵਿਰੁਧ ਸਾਰੇ ਅਮਰੀਕਾ ਅੰਦਰ ਵਿਰੋਧੀ ਅਵਾਜਉਠੀਆਂ। ਐਚ_1 ਬੀ ਵੀਜ ਵਿਵਾਦ, ਰੰਗ_ਭੇਦੀ ਨਗ਼ਰਤੀ ਮੱਸਲੇ, ਵਾਤਾਵਰਨ ਸਬੰਧੀ ਫਰਾਂਸਸੰਧੀ ਤੋਂ ਪਿਛੇ ਹੱਟਣਾ, ਸੰਸਾਰ ਸਿਹਤ ਸੰਸਥਾ ਨੂੰ ਫੰਡ ਬੰਦ ਕਰਨੇ, ਇਰਾਨ ਪ੍ਰਮਾਣੂਕਰਾਰ ਤੋਂ ਪਿਛੇ ਹੱਟਣਾ, ਸੰਸਾਰ ਵਪਾਰ ਸੰਸਥਾ ਨੂੰ ਢਾਅ ਲਾਉਣੀ ਅਜਿਹੇ ਮੁੱਦੇ ਹਨ, ਜਿਨ੍ਹਾਂ ਕਾਰਨ ਟਰੰਪ ਦੀ ਹਰਮਨ_ਪਿਆਰਤਾ ਦਾ ਗ੍ਰਾਫ ਹੇਠਾਂ ਡਿਗਿਆ ਹੈ ?
ਪਰ ਅਮਰੀਕਾਅੰਦਰ ਚੋਣ ਯੁੱਧ ਤਾਂ ਕਾਰਪੋਰੇਟਰਾਂ ਵੱਲੋਂ ਲੜਿਆ ਜਾ ਰਿਹਾ ਹੈ। ਇਸ ਵੇਲੇ ਟਰੰਪ ਦੇਅਸਾਸੇ 3.1 ਬਿਲੀਅਨ ਡਾਲਰ ਹਨ (5_ਮਾਰਚ, 2019), ਚੋਣ ‘ਚ ਤੀਸਰੀ ਧਿਰ ਗਾਇਬ ਹੈ।ਚੋਣ_ਯੁੱਧ ਪੂੰਜੀਪਤੀਆਂ ਵਿਚਕਾਰ ਹੈ, ‘ਇਸ ਲਈ ਆਮ ਲੋਕਾਂ ਦੇ ਹੱਕ ‘ਚ ਆਵਾਜ ਬੰਦ ਹੈ।
3_ਨਵੰਬਰ, 2020 ਨੂੰ ਅਮਰੀਕਾ ਦੇ 59_ਵੇਂ ਚਾਰ ਸਾਲਾਂ ਲਈ ਚੁਣੇ ਜਾਣ ਵਾਲੇ ਰਾਸaਟਰਪਤੀਲਈ ਵੋਟਾਂ ਪੈਣਗੀਆਂ। ਚੋਣ ਜੇਤੂ ਉਮੀਦਵਾਰ 20_ਜਨਵਰੀ 2021 ਨੂੰ ਰਾਸਟਰਪਤੀ ਦੀ ਸੌਂਹਚੁਕੇਗਾ ਜਿਸ ਦੀ ਮਿਆਦ 4_ਸਾਲਾਂ ਲਈ ਹੋਵੇਗੀ। ਅਮਰੀਕਾ ਦੇ ਫੈਡਰਲ ਵਿਧਾਨ ਅਨੁਸਾਰ ਦੋਟਰਮਾਂ ਜਾਂ 8_ਸਾਲਾਂ ਲਈ ਇਕ ਉਮੀਦਵਾਰ ਚੁਣਿਆ ਜਾ ਸਕਦਾ ਹੈ। ਅਮਰੀਕਾ ਅੰਦਰ ਰਾਸਟਰਪਤੀਦੀ ਚੋਣ ਲਈ ਕੋਈ ਵੀ ਅਮਰੀਕੀ ਵੋਟਰ ਜਿਸ ਦੀ ਉਮਰ 35 ਸਾਲ ਦੀ ਹੋਵੇ, ਉਹ 14_ਸਾਲਾਂ ਤੋਂਅਮਰੀਕਾ ਦਾ ਰਿਹਾਇਸ ਹੋਵੇ, ਸੰਵਿਧਾਨ ਦੀ ਧਾਰਾ_2 ਅਨੁਸਾਰ ਉਮੀਦਵਾਰ ਬਣ ਸਕਦਾ ਹੈ, ਰਾਜਸੀ ਮਾਨਤਾ_ਪ੍ਰਾਪਤ ਪਾਰਟੀਆਂ ਤੋਂ ਇਲਾਵਾ ਲਿਬਰਟੇਰੀਅਨ ਪਾਰਟੀ ਨੂੰ ਚੋਣ ਲੜਨ ਲਈ ਕੁਝਛੋਟਾਂ ਹਨ।
ਜਿਹੜਾ ਵੀ ਉਮੀਦਵਾਰ 270 ਘੱਟੋ_ਘੱਟ ‘‘ਇਲੈਕਟੋਰਲ_ਵੋਟਸ” (ਹਾਊਸ ਆਫਰਿਪਰੇਜੇਂਟੇਟਿਵ) ਪ੍ਰਾਪਤ ਕਰਦਾ ਹੈ, ਉਹ ਰਾਸaਟਰਪਤੀ ਜੇਤੂ ਘੋਸਿaਤ ਹੁੰਦਾ ਹੈ। ਅਮਰੀਕਾਦੇ ਕੁਲ 538, ‘‘ਇਲੈਕਟੋਰਲ_ਕਾਲਜ” ਦੇ ਮੈਂਬਰ ਹਨ। ਰਾਸਟਰਪਤੀ ਦੀ ਚੋਣ ਦੇ ਨਾਲ ਹੀਸੈਨੇਟ, ਹਾਊਸ ਆਫ ਰਿਪਰੇਜੇਂਟੇਟਿਵ, ਗਵਰਨਰ ਤੇ ਅਸੈਂਬਲੀ ਦੀਆਂ ਚੋਣਾਂ ਵੀ ਹੋ ਸਕਦੀਆਂਹਨ। ਅਮਰੀਕਾ ਅੰਦਰ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਨਿਯਮਾਂ ਅਨੁਸਾਰ ਆਪਣਾ ਉਮੀਦਵਾਰ ਚੁਨਣਲਈ ਪਹਿਲਾ ਇਕ ਪ੍ਰਕਿਰਿਆ_ਪਾਰਟੀ ਡੈਲੀਗੇਟਾਂ ਦੀ ਚੋਣ, ਨਾਮੀਨੇਸaਨ, ਪਾਰਟੀ ਕਨਵੈਨਸaਨ, ਫਿਰ ਉਮੀਦਵਾਰ ਦੀ ਚੋਣ ਕੀਤੀ ਜਾਂਦੀ ਹੈ। ਅੱਗੋ ਜਨਰਲ ਚੋਣ, ਡੀਬੇਟ ਤੇ ਆਮ ਚੋਣਾਂ ਲਈਅਸਿਧੀਆ ਵੋਟਾਂ ਪਾਈਆਂ ਜਾਂਦੀਆਂ ਹਨ।
3_ਨਵੰਬਰ, 2020 ਲਈ ਅਮਰੀਕਾ ਅੰਦਰਰਾਸਟਰਪਤੀ ਅਤੇ ਉਪ_ਰਾਸਟਰਪਤੀ ਲਈ ਚੋਣਾਂ ਵਾਸਤੇ 450 ਉਮੀਦਵਾਰਾਂ ਨੇ ਫੈਡਰਲ ਚੋਣਕਮਿਸਨ ਪਾਸ ਰਜਿਸਟਰ ਕਰਾਇਆ ਸੀ ? ਹੁਣ ਜਦੋਂ ਦੋ ਮੁੱਖ ਵੱਡੀਆਂ ਅਤੇ (ਇੰਕਮਬੈਂਟ) ਜੇਤੂਪਾਰਟੀਆਂ ਨੇ ਆਪਣੇ ਉਮੀਦਵਾਰ ਨਾਮਜਦ ਕਰ ਦਿੱਤੇ ਹਨ ਤਾਂ ਹੋਰਨਾਂ ਤੋਂ ਬਿਨਾਂ ਚਾਰਪਾਰਟੀਆਂ ਦੇ ਉਮੀਦਵਾਰ ਹੀ ਇਸ ਚੋਣ ਦੇ ਦੰਗਲ ਵਿੱਚ ਜੋਰ ਅਜaਮਾਈ ਕਰ ਰਹੇ ਹਨ।
59_ਵੇਂ ਅਮਰੀਕਾ ਦੇ ਰਾਸaਟਰਪਤੀ ਲਈ ਵੋਟਾਂ, 3_ਨਵੰਬਰ, 2020 ਨੂੰ ਪੈਣਗੀਆਂ।
ਪਾਰਟੀਉਮੀਦਵਾਰ ਦਾ ਨਾਂ ਆਹੁਦਾ/ਪਦਰਾਜਚੋਣ ਨਿਸaਾਨ
1) ਰਿਪਬਲਿਕਨਡੋਨਾਲਡ ਟਰੰਪ ਰਾਸਟਰਪਤੀ ਫਰੋਲੀਡਾ (ਲਾਲ) ਹਾਥੀ
” ਮਾਈਕ ਪੇਂਸ ਉਪ_ਰਾਸਟਰਪਤੀ _ ” ”
2) ਡੈਮੋਕ੍ਰੇਟਿਕਜੋਏ ਬਾਈਡਨ ਰਾਸਟਰਪਤੀ ਡੇਲਾਵਰ (ਨੀਲਾ) ਖੋਤਾ
” ਕਮਲਾ ਹੈਰਿਸ®ਉਪ_ਰਾਸaਟਰਪਤੀਕੈਲੇਫੋਰਨੀਆਂ ” ”
3) ਲਿਬਰਟੇਰੀਅਨ ਐਕਾਡੇਮਿਕ ਜੋਅ ਰਾਸਟਰਪਤੀ _ _
” ਜੋਰਜੇਨ ਸੇਨ ਉਪ_ਰਾਸਟਰਪਤੀ _ _
4) ਗਰੀਨ ਪਾਰਟੀਹੋਵਈ ਰਾਸਟਰਪਤੀ _ _
” ਹਾਵਕਿਨਜ ਉਪ_ਰਾਸਟਰਪਤੀ _ _
ਇਨ੍ਹਾਂਤੋਂ ਇਲਾਵਾ ਹੋਰ ਉਮੀਦਵਾਰ ਚੋਣ ਮੈਦਾਨ ਵਿੱਚ ਖੜੇ ਹਨ। ਭਾਵੇਂ ਅਮਰੀਕਾ ਦੇ ਸੰਵਿਧਾਨਮੁਤਾਬਿਕ ਕਾਰਜਕਾਰਨੀ ਦੀ ਪ੍ਰਕਿਰਿਆ ਰਾਸaਟਰਪਤੀ ਤਰਜa ਵਾਲੀ ਹੈ। ਪਰ ਹਾਊਸ ਆਫਰਿਪ੍ਰੇਜੇਂਟੇਟਿਵ ਅੰਦਰ ਜਿਸ ਦੇ 435 ਮੈਂਬਰ ਅਤੇ 6_ਨਾਨ ਵੋਟਿੰਗ ਮੈਂਬਰ ਹਨ। ਹਾਊੁਸਅੰਦਰ 218 ਦੀ ਬਹੁਸੰਮਤੀ ਵਾਲਾ ਧੜਾ ਆਗੂ ਹੁੰਦਾ ਹੈ। ਇਸ ਵੇਲੇ ਹਾਊਸ ਅੰਦਰ ਰਾਜਸੀਬਹੁਸੰਮਤੀ ਵਾਲਾ ਗਰੁੱਪ ਡੈਮੋਕ੍ਰੇਟਿਕ ਹੈ, ਜਿਸ ਦੇ 232 ਮੈਂਬਰ ਤੇ ਨੈਨਸੀ ਪਲੋਸੀ ਹਾਊਸਦੀ ਸਪੀਕਰ ਹੈ। 198 ਮੈਂਬਰ ਰਿਪਬਲਿਕਨ ਪਾਰਟੀ ਦੇ, ਇਕ ਮੈਂਬਰ ਲਿਬਰਟੇਰੀਅਨ ਤੇ 4 ਸੀਟਾਂ ਖਾਲੀ ਹਨ। ਕਾਂਗਰਸ (ਹਾਊਸ ਦੇ ਮੈਂਬਰ) ਦੇ ਕੁਲ ਮੈਂਬਰ 535, ਜਿਨ੍ਹਾਂ ਵਿੱਚ 100 (ਸੈਨੇਟਰ) + 435 (ਹਾਊਸ ਆਫ ਰਿਪ੍ਰੇਜੇਂਟਿਵ) ਹੁੰਦੇ ਹਨ।
ਅਮਰੀਕਾ ਦੇ 59_ਵੇਂ ਰਾਸਟਰਪਤੀ ਦੀ ਚੋਣ ਅੰਦਰ ਦੇਸ ਦੇ ਭੋਲੇ ਭਾਲੇ ਲੋਕ ਤਾਂ ਕੇਵਲ ਅਸਿਧੀਆ ਵੋਟਾਂ ਹੀਪਾਉਣਗੇ ਪਰ ਇਸ ਚੋਣ ਸਿਆਸਤ ਦੀ ਖੇਡ ਅੰਦਰ ਬਾਦਸਹ, ਰਾਣੀਆਂ, ਗੋਲਿਆ ਦੇ ਰੂਪ ਵਿੱਚ 535_ਕੁ ਦੇਸ ਦੇ ਵੱਡੇ_ਵੱਡੇ ਕਾਰਪੋਰੇਟਰਾਂ ਦਾ ਕੁਨਬਾ, ‘ਆਪਣੇ ਮੀਡੀਆ ਨਾਲ ਪੂਰੀਤਰ੍ਹਾਂ ਲੈਸ਼ੱਸ ਹੋ ਕੇ, ‘ਆਪਣੇ ਹਿਤਾਂ ਲਈ ਤਰ੍ਹਾਂ_ਤਰ੍ਹਾਂ ਦੀਆਂ ਖੇਡਾਂ ਖੇਡਣ ਲਈ ਆਪਣੇਪੱਤੇ ਵਰਤੇਗਾ? ਇਕ ਸਰਵੇਖਣ ਅਨੁਸਾਰ ਇਨ੍ਹਾਂ ਚੋਣਾਂ ਦੌਰਾਨ ਇਹ ਸਾਹਮਣੇ ਆਇਆ ਹੈ, ‘ਕਿ 50_ਫੀ ਸਦ ਲੋਕਾਂ (ਭਾਵ ਅੱਧੀ ਆਬਾਦੀ) ਨੂੰ ਟਰੰਪ ਅਤੇ ਬਾਈਡਨ ਤੋਂ ਬਿਨ੍ਹਾਂ ਕਿਸੇ ਹੋਰਤਰ੍ਹਾਂ ਦੀ ਰਾਜਨੀਤਕ ਜਾਣਕਾਰੀ ਦਾ ਇਲਮ ਹੀ ਨਹੀਂ ਹੈ ?
ਇਹ ਹੈ ਦੁਨੀਆਂ ਦੀ ਵੱਡੀਜਮਹੂਰੀਅਤ ਦੇ ਰੂਪ ਨਾਲ ਜਾਣੀ ਜਾਂਦੀ ਅਮਰੀਕਾ ਦੇਸ ਦੀ ਵਿਡੰਬਨਾ ਦੀ ਕਹਾਣੀ ਯੂਰਪੀਸਮੁੰਦਰੀ ਗੋਰਿਆਂ ਵੱਲੋਂ ਉਤਰੀ ਅਮਰੀਕਾ ਤੇ ਕਾਬਜ ਹੋ ਕੇ, ‘ਇਸ ਮਹਾਂਦੀਪ ਤੇ ਕਬਜਕਰਕੇ ਲੱਖਾਂ ਮੂਲ ਵਾਸੀਆਂ ਨੂੰ ਕਤਲ ਕੀਤਾ ਸੀ, ਜੋ ਉਹੀ ਅੱਜ ਦੀ ਮਾਜੂਦਾ ਜਮਹੂਰੀਅਤ ਨੂੰਜਨਮ ਦੇਣ ਵਾਲੇ ਬਣੇ ਹਨ।ਅਮਰੀਕਾ ‘ਤੇ ਕਾਬਜ ਦੋ ਤਰ੍ਹਾਂ ਦੇ ਹਾਕਮ, ‘ਦੱਖਣ ਦੇ ਵੱਡੇਕੁਲਕ (ਜਾਗੀਰਦਾਰ) ਅਤੇ ਉਤਰ ਦੇ ਸਨਅਤਕਾਰਾਂ ਨੇ ਰਾਜਸਤਾ ਤੇ ਪੂਰੀ ਤਰ੍ਹਾਂ ਕਾਬਜ ਹੋਣਲਈ ਕਿਰਤ ਸਕਤੀ ਨੂੰ ਆਪਣੇ ਹੱਥਾਂ ‘ਚ ਲੈਣ ਲਈ 1861_65 ਤੱਕ ਇਕ ਸਿਵਲ ਯੁੱਧ ਨੂੰ ਜਨਮਦਿੱਤਾ ਸੀ।
ਭਾਵੇਂ ਅਮਰੀਕਾ ਇਕ ਹੋ ਗਿਆ ਤੇ ਸਲੇਵਰੀ ਖਤਮ ਕਰ ਦਿੱਤੀ ਗਈ। ਪਰ ਦੇਸ ਅੰਦਰ ਦੋ ਪਾਰਟੀ ਸਿਸਟਮ ਦੀ ਮਜਬੂਤੀ ਨਾਲ ਰਾਜਸਤਾ ਤੇ ਕਬਜ ਸਥਾਪਤ ਕਰਕੇ ਇਨ੍ਹਾਂਪਾਰਟੀਆਂ ਨੇ ਸਦਾ ਲਈ ਸਾਮਰਾਜ ਨੂੰ ਵੱਧਣ ਫੁੱਲਣ ਦਾ ਮੌਕਾ ਦਿੱਤਾ। ਅੱਜ ਚਾਹੇਡੈਮੋਕ੍ਰੇਟਿਕ ਜਿਤ ਜਾਣ ਜਾਂ ਰਿਪਬਲਿਕਨ, ਪਰ ਰਾਜ ਸਤਾ ‘ਤੇ ਕਾਬਜ ਪੂੰਜੀਪਤੀ ਹੀ ਹੋਣਗੇ ?
ਦੁਨੀਆਂ ਦੀ 30_ਫੀਸਦ ਆਰਥਿਕਤਾ ‘ਤੇ ਅੱਜ ਅਮਰੀਕੀ ਪੂੰਜੀਪਤੀਆਂ ਦਾ ਕਬਜ ਹੈ ਪਰ 40_ਮਿਲੀਅਨ ਅਮਰੀਕੀ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਅ ਰਹੇ ਹਨ (ਨਵੰਬਰ, 2019) ।ਪ੍ਰਤੀ ਜੀਅ ਆਮਦਨ 65,076 ਡਾਲਰ ਸਲਾਨਾ ਅਤੇ ਬੇਰੁਜaਗਾਰੀ ਦੀ ਦਰ 3.7_ਫੀ ਸਦ ਹੈ।ਜੀ.ਡੀ.ਪੀ. 2.4_ਫੀ ਸਦ ਅਤੇ ਮੁਦਰਾ ਸਫੀਤੀ ਦਰ 2.3_ਫੀ ਸਦ (ਜੁਲਾਈ 2020 ਅੰਕੀ ਗਈ)ਸੀ।
ਦੇਖਣ ਨੂੰ ਤਾਂ ਇਹ ਪ੍ਰਤੀਤ ਹੋ ਰਿਹਾ ਹੈ, ‘ਜਿਵੇਂ ਇਨ੍ਹਾਂ ਚੋਣਾਂ ਅੰਦਰਪੂਰੀ ਜਮਹੂਰੀ ਪ੍ਰਕਿਰਿਆ ਕੰਮ ਕਰ ਰਹੀ ਹੈ। ਪਰ ਮੀਨੀ ਹਕੀਕਤਾਂ ਕੁਝ ਹੋਰ ਹਨ। ਪਰਦੇਪਿਛੇ ਇਨ੍ਹਾਂ ਚੋਣਾਂ ਅੰਦਰ ਕਾਰਪੋਰੇਟ_ਜਮਾਤ, ਮੀਡੀਆ, ਬੈਂਕ_ਲਾਬੀ, ਹਥਿਆਰਾਂ ਦੇਕਾਰੋਬਾਰੀ, ਨਸ_ਤਸਕਰ ਮਾਗ਼ੀਆ ਪੂਰੀ ਤਰ੍ਹਾਂ ਸਰਗਰਮ ਹਨ ?
ਅਮਰੀਕਾ ਅੰਦਰਰਾਸਟਰਪਤੀ ਤੇ ਉਪ_ਰਾਸaਟਰਪਤੀ ਪੱਦ ਲਈ 3_ਨਵੰਬਰ, 2020 ਨੂੰ ਪੈ ਰਹੀਆਂ ਚੋਣਾਂ ਅੰਦਰਮੁੱਖ ਪਾਰਟੀਆਂ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਵੱਲੋ ਆਪੋ ਆਪਣੀ ਚੋਣ ਲਈ ਪੂਰੇ ਕਮਰ_ਕਸਲਏ ਹੋਏ ਹਨ। ਇਹ ਚੋਣ ਪ੍ਰਕਿਰਿਆ ਦਾ ਵੋਟਾਂ ਪਾਉਣ ਤੋਂ ਪਹਿਲਾਂ ਦਾ ਆਖਰੀ ਦੌਰ ਹੁੰਦਾਹੈ। ਬਹਿਸਾਂ, ਆਹਮੋ_ਸਾਹਮਣੇ ਡੀਬੇਟ, ਸਵਾਲ_ਜਵਾਬ ਅਤੇ ਮੀਟਿੰਗਾਂ_ਰੈਲੀਆਂ ਦਾ ਯੁੱਧ ਹੈ।ਦੋਨੋ ਪਾਰਟੀਆਂ ਵੱਲੋਂ ਅਰਬਾਂ ਡਾਲਰ ਦੇ ਫੰਡ ਇਕੱਠੇ ਕਰਕੇ ਇਨ੍ਹਾਂ ਚੋਣਾਂ ਲਈ ਖਰਚੇ ਜਾਰਹੇ ਹਨ। ਸੰਸਾਰ ਦਾ ਇਹ ਚੋਣ_ਦੰਗਲ ਸਭ ਤੋਂ ਵੱਧ ਖਰਚੀਲਾ ਹੈ।
ਲੋਕਾਂ ਨੂੰ ਭਰਮਾਉਣ ਲਈਹਰ ਤਰ੍ਹਾਂ ਦੇ ਢੰਗ ਤਰੀਕੇ ਅਪਣਾਏ ਜਾ ਗਏ ਹਨ, ਕਿਉਂਕਿ ਸਵਾਲ ਹੈ ਸਾਮਰਾਜੀ ਚੌਧਰ ‘ਚਕੌਣ ਜਿੱਤੇਗਾ ? ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਬਾਈਡਨ_ਹੈਰਿਸ ਦਾ ਕਹਿਣਾ ਹੈ ਕਿ, ਅਸੀਂ ਨਵੀਂ ‘‘ਕੋਲਡ_ਵਾਰ” ਨਹੀਂ ਚਾਹੁੰਦੇ ਹਾਂ ੱ ਜਦਕਿ ਟਰੰਪ_ਪੇਂਸ ਇਹ ਕਹਿੰਦਾ ਹੈ ‘ਕਿ ਡੈਮੋਕ੍ਰੇਟਿਕ ਖੱਬੇ ਪੱਖੀ ਮੋੜਾ ਕੱਟ ਕੇ ਦੇਸa ਅੰਦਰ ਸਮਾਜਵਾਦ ਚਾਹੁੰਦੇ ਹਨ। ਅਸਲਵਿੱਚ ਦੋਨੋਂ ਪਾਰਟੀਆਂ ਸਾਮਰਾਜੀ_ਸੱਜ ਪਿਛਾਖੜ ਪੂੰਜੀਵਾਦ ਨੂੰ ਹੀ ਮਜਬੂਤ ਚਾਹੁੰਦੀਆਂਹਨ।
ਅਸਲ ਵਿੱਚ ਇਹ ਵੀ ਸਪਸaਟ ਹੈ, ‘ਕਿ ਟਰੰਪ ਨੇ ਦੁਨੀਆਂ ਅੰਦਰ ਪੂਰੀ ਤਰ੍ਹਾਂ ਤਨਾਅਪੈਦਾ ਕੀਤਾ ਹੈ। ਖਾਸ ਕਰਕੇ ਚੀਨ ਨਾਲ, ਵਾਪਾਰ ਸਬੰਧੀ, ਵਾਤਾਵਰਨ ਅਤੇ ਸੰਸਾਰ ਸਿਹਤਸੰਸਥਾ ਮੁੱਦਿਆ ‘ਤੇ। ਪਰ ਬਾਈਡਨ ਚਾਹੁੰਦਾ ਹੈ, ‘ਕਿ ਅਸੀਂ ਚੀਨ ਅਤੇ ਦਹਿਸaਤਗਰਦੀ ਸਬੰਧੀਸਖਤ ਹਾਂ। ਅਸੀਂ ਸੰਸਾਰ ਮੁੱਦੇ, ਵਾਤਾਵਰਨ ਤੇ ਮਨੁੱਖੀ ਅਧਿਕਾਰਾਂ ਸਬੰਧੀ ਸਹਿਯੋਗਕਰਾਂਗੇ ਤੇ ਚੀਨ ਨਾਲ ਦੁਵੱਲੀ ਗਲਬਾਤ ਰਾਹੀਂ ਮੱਸਲਿਆਂ ਦੇ ਹਲ ਲਈ ਰਸਤਾ ਤਲਾਸਗੇ ? ਅਸੀਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵੀ ਬਚਨ_ਬੱਧ ਹਾਂ।
ਇਨ੍ਹਾਂ ਚੋਣਾਂ ਦੌਰਾਨਅੱਜੇ ਭਾਰਤ ਨੇ ਕੋਈ ਕੂਟਿਨੀਤਕ ਪੱਤਾ ਨਹੀਂ ਖੋਲ੍ਹਿਆ, ਜਦਕਿ ਅਮਰੀਕਾ ਦੇ ਲੋਕ ਮੋਦੀਵਲੋਂ ਧਾਰਾ 370 ਖਤਮ ਕਰਨ, 35_ਏ, ਸੀ.ਏ.ਏ. ਸੋਧ ਕਾਨੂੰਨ ਤੇ ਹਿੰਦੂਤਵ ਹਮਲਾਵਾਰੀ ਸੋਚਵਿਰੁਧ ਹਨ। ਦਿੱਸਦਾ ਇਓ ਹੈ, ‘ਕਿ ਭਾਰਤ ਨੂੰ ਅਮਰੀਕਾ ਦੀ ਵਿਦੇਸa ਨੀਤੀ, ਐਚ_1, ਬੀਵੀਜਾ ਤੇ ਆਰਥਿਕ ਨੀਤੀਆਂ ਨੂੰ ਮੁੱਖ ਰੱਖ ਕੇ ਜਿਧਰ ਵੀ ਪੱਲੜਾ ਭਾਰੀ ਹੋਇਆ, ‘‘ਬਾਣੀਆ” ਸੋਚ ਵਾਂਗ, ਪਲਟਾ ਮਾਰ ਲਿਆ ਜਾਵੇਗਾ ?
ਇਨ੍ਹਾਂ ਚੋਣਾਂ ਦੌਰਾਨ ਗੈਰ_ਅਮਰੀਕੀ ਨਸਲ ਅਤੇਭਾਰਤੀ ਮੂਲ ਦੀ ਉਪ_ਰਾਸਟਰਪਤੀ ਪੱਦ ਦੀ ਉਮੀਦਵਾਰ ‘‘ਕਮਲਾ ਹੈਰਿਸ” ਨੂੰ ਲੈ ਕੇ ਕਈਤਰ੍ਹਾਂ ਦੇ ਸਵਾਲ ਪੈਦਾ ਕੀਤੇ ਗਏ ਹਨ। ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਹੈ, ‘ਕਿਉਮੀਦਵਾਰ ਕਿਸ ਨਸਲ ਵਿਚੋਂ ਹੈ ? ਸਗੋਂ ਉਨ੍ਹਾਂ ਦਾ ਸਿਆਸੀ, ਅਜੰਡਾ ਦੇਖਣਾ ਚਾਹੀਦਾ ਹੈ, ‘ਕਿ ਉਹ ਕਿਸ ਵਰਗ ਦੀ ਨੁਮਾਇੰਦਗੀ ਕਰਦਾ ਹੈ ? ਅੱਜ ਅਮਰੀਕਾ ਅੰਦਰ ਗਰੀਬੀ ਤੇਬੇਰੁਜaਗਾਰੀ ਦਾ ਹੱਲ ਕੌਣ ਕਰੇਗਾ ? ਸਭ ਲਈ ਸਿਹਤ ਤੇ ਸਿੱਖਿਆ ਕਿਵੇਂ ਮਿਲੇ ?
ਪ੍ਰਵਾਸੀਆਂ ਲਈ ਐਚ_1, ਬੀ ਵੀਜ, ਪੱਕੇ ਕਰਨਾ, ਕੇਸਾਂ ਦਾ ਨਿਪਟਾਰਾ ਕਿਹੜੀ ਪਾਰਟੀਕਰੇਗੀ ? ਅਮਰੀਕਾ ‘ਚ ਮਨੁੱਖੀ ਤੇ ਇਸਤਰੀ ਅਧਿਕਾਰਾਂ ਦੀ ਪ੍ਰਾਪਤੀ, ਸਿਆਹ_ਗ਼ਾਸ ਲੋਕਾਂਨਾਲ ਇਨਸਾਗ਼ ਉਨ੍ਹਾਂ ਪ੍ਰਤੀ ਪੁਲੀਸ ਦਾ ਦੁਰ_ਵਿਵਹਾਰ ਤੇ ਅੱਤਿਆਚਾਰ ਕਿਵੇਂ ਬੰਦ ਹੋਵੇਗਾ, ਇਹ ਮੁੱਦੇ ਜੋ ਅੱਜ ਵੋਟਰਾਂ ਸਾਹਮਣੇ ਹਨ।
ਹੁਣ ਦੇਖਣਾ ਇਹ ਹੈ, ‘ਕਿ ਟਰੰਪ_ਪੇਂਸ ਜਿਹੜੇਹਾਕਮ ਰਹੇ ਹਨ ਕਿੰਨੇ ਕੁ ਲੋਕਾਂ ਪ੍ਰਤੀ ਪਾਏਦਾਰ ਸਾਬਤ ਹੋਏ ਹਨ ? ਹੁਣ ਇਨ੍ਹਾਂ ਦਾ ਬਦਲਜੋ ਮੁਕਾਬਲੇ ਵਿੱਚ ਹੈ, ‘ਬਾਈਡਨ_ਹੈਰਿਸ ਜੋੜੀ ਕਿੰਨੀ ਕੁ ਅਮਰੀਕੀਆਂ ਦੇ ਹੱਕਾਂ ਦੀਰਾਖੀ ਕਰਨ ਯੋਗ ਸਾਬਤ ਹੋਵੇਗੀ, ‘ਦੀ ਚੋਣ ਕੀਤੀ ਜਾਵੇ? ਇਹ ਸਵਾਲ ੱ ਵੋਟਰਾਂ ਦੇ ਜਿaਹਨ ‘ਚ ਹੋਣੇ ਚਾਹੀਦੇ ਹਨ।
1492 ‘ਚ ਕਰਿਸਟੋਗ਼ਰ ਕੋਲੰਬਸ ਵੱਲੋ ਅਮਰੀਕਾ ਦੇਸ ਲੱਭਣਬਾਦ ਯੂਰਪੀ ਸਮੁੰਦਰੀ ਸਾਮਰਾਜੀ ਲੁਟੇਰਿਆ ਨੇ ਉਤਰੀ ਅਮਰੀਕਾ ਤੇ ਕਬਜaਾ ਕਰਨਾ ਰੂ ਕਰਲਿਆ। 1600 ਈਸਵੀ ਤੱਕ ਇਹ ਕਲੋਨੀਆਂ ਵੱਧਦੀਆਂ ਗਈਆਂ ਅਤੇ 1760 ਤੱਕ 15_ਬ੍ਰਿਟਿਸ ਕਲੋਨੀਆਂ ਜਿਨ੍ਹਾਂ ‘ਚ 2.50 ਮਿਲੀਅਨ ਲੋਕ ਸਨ, ਸਥਾਪਤ ਹੋ ਗਈਆਂ। ਸਾਲ 1773 ਨੂੰ ਬੋਸਟਨਟੀ ਪਾਰਟੀ ਅਤੇ ਪਾਰਲੀਆਮੈਂਟ ਸਰਕਾਰ ਹੋਂਦ ‘ਚ ਆਈ। ਜਾਰਜ ਵਸਿਗਟਨ ਜੇਤੂ ਹੋਇਆ ਤੇਫਰਾਂਸ ਦੀ ਮਦਦ ਨਾਲ 1783 ਨੂੰ ਅਮਨ ਸੰਧੀ ਹੋਈ ਤੇ ਕਨਫਡੇਸਨ ਬਣੀ ਅਤੇ 1787 ਨੂੰ ਨਵਾਂਸੰਧਾਨ ਬਣਿਆ।
ਜਿਸ ਦੀ ਬੁਨਿਆਦ ਤੇ ਹੀ ਅੱਜ ਦੀ 21_ਵੀਂ ਸਦੀ ਦਾ ਅਮਰੀਕੀ ਸਾਮਰਾਜ ਹੋਂਦ ‘ਚ ਆਇਆੱ 1861_64 ਤੱਕ ਦੀ ਸਿਵਲ ਵਾਰ ਬਾਦ ਕਈ ਸਿਆਸੀ ਉਥਲ_ਪੁਥਲਾਂ ਬਾਦ ਅਮਰੀਕਾ ਅੱਜ 50 ਰਾਜਾਂ, ਇਕ ਫੈਡਰਲ ਜਿaਲ੍ਹਾ ਅਤੇ 7_ਟੈਰੀਟੋਰੀਜ ਦਾ ਸਮੂਹ ਫੈਡਰਲ ਰਿਪਬਲਿਕ ਹੈ। ਇਸਦਾ ਮਾਟੋ ਅਸੀਂ ਰੱਬ ‘ਚ ਵਿਸਵਾਸ ਰੱਖਦੇ ਹਾਂ 8_ਜਨਵਰੀ, 1828 ਨੂੰ ਥਾਮਸ ਜੈਫਰ ਸਨਅਤੇ ਜੇਮਜ ਮਾਡੀ ਸਨ ਆਦਿ ਵੱਲੋਂ ਡੈਮੋਕ੍ਰੇਟਿਕ ਪਾਰਟੀ ਜੋ ਉਦਾਰਵਾਦੀ, ਸਮਾਜਕ, ਕੇਂਦਰੀ ਤੇ ਇਸਾਈਅਤ ਪੱਛਮੀ ਪਿਛੋਕੜ ਵਿਚਾਰਾਂ ਵਾਲੀ ਸੀ, ਦੀ ਨੀਂਹ ਧਰੀ ਸੀ। ਜਿਸ ਦਾਚੋਣ ਨਿਸਨ ਨੀਲਾ (ਖੋਤਾ_ਜਾਨਵਰ) ਹੈ।
ਅਬਰਾਹਮ ਲਿੰਕਨ ਵੱਲੋਂ 20_ਮਾਰਚ, 1860 ਨੂੰ ਰਿਪਬਲਿਕਨ ਪਾਰਟੀ, ‘ਜਿਹੜੀ ਅਮਰੀਕੀ_ਟੋਰੀ, ਕਾਰਪੋ ਪੱਖੀ ਨੀਤੀਆਂ ਵਾਲੀ ਜੋ ਗੋਰੇਅਮਰੀਕੀ ਤੇ ਇਸਾਈਅਤ ਪੱਖੀ ਹੈ, ਦੀ ਬੁਨਿਆਦੀ ਧਰੀ ਸੀ। ਇਸ ਪਾਰਟੀ ਦਾ ਚੋਣ ਨਿਸaਾਨ ਲਾਲ (ਹਾਥੀ_ਜਾਨਵਰ) ਹੈ। ਦੋਨੋ ਪਾਰਟੀਆਂ ਪੱਛਮੀ_ਇਸਾਈਅਤ ਪੱਖੀ, ਪੂੰਜੀਵਾਦ ਅਤੇ ਨਸਲੀਭਿੰਨ_ਭੇਦ ਨਾਲ ਪ੍ਰਭਾਵਤ, ਸਮਾਜਵਾਦ ਵਿਰੁਧ, ਜੰਗ ਪੱਖੀ ਹਨ। ਦੂਸਰੀ ਸੰਸਾਰ ਜੰਗ ਬਾਦਕੌਮਾਂ, ਗੁਲਾਮ ਦੇਸaਾਂ ਦੀ ਆਜaਾਦੀ, ਜਮਹੂਰੀ ਚੁਣੀਆਂ ਸਰਕਾਰਾਂ ਨੂੰ ਦਬਾਉਣ ਅਤੇ ਲੋਕਪੱਖੀ ਹੱਕਾਂ ਲਈ ਲੜਨ ਵਾਲੇ ਲੋਕਾਂ ਵਿਰੁਧ ਅਮਰੀਕਾ ਸਦਾ ਹੀ ਅੱਗੇ ਰਿਹਾ ਹੈ।
ਚਾਹੇਰਿਪਬਲਿਕਨ ਜਾਂ ਡੈਮੋਕ੍ਰੇਟਿਕ ਰਾਸaਟਰਪਤੀ ਹੋਵੇ, ‘ਅਮਰੀਕਾ ਨੇ ਸਦਾ ਹੀ ਰਾਜਨੀਤਕ, ਫੌਜੀ_ਧੌਂਸ ਤੇ ਦਖਲ_ਅੰਦਾਜaੀ ਨਾਲ ਆਜaਾਦ ਤੇ ਚੁਣੀਆਂ ਲੋਕ ਸਰਕਾਰਾਂ ਤੇ ਦੇਸaਾਂਵਿਰੁਧ ਹਮਲਾਵਰੀ ਰੁੱਖ ਹੀ ਅਪਣਾਇਆ ਹੈ। ਸਮਾਜਵਾਦੀ ਸੋਵੀਅਤ ਦੀ ਚੜ੍ਹਤ ਵਿਰੁਧ ਦੁਨੀਆਅੰਦਰ ਕੋਲਡ_ਵਾਰ ਦੇ ਨਾਂ ਹੇਠ 1953 ਨੂੰ ਨਾਟੋ ਦਾ ਗਠਨ ਕੀਤਾ ਗਿਆ। ਇਸ ਵੇਲੇ ਨਾਟੋ ‘ਚਸaਾਮਲ 31_ਦੇਸa ਅਤੇ 273.2 ਮਿਲੀਅਨ ਯੂਰੋ (2019) ਬਜਟ ਹੈ। ਗਰੀਬ ਤੇ ਵਿਕਾਸਸaੀਲਦੇਸaਾਂ ਦੀ ਲੁੱਟ ਅਤੇ ਦਬਾਉਣ ਲਈ 150 ਦੇਸaਾਂ ‘ਚ ਅਮਰੀਕੀ ਫੌਜਾਂ ਤਾਇਨਾਤ ਹਨ। ਦੂਸਰੇਦੇਸaਾਂ ਅੰਦਰ 800 ਅੱਡੇ ਹਨ।
ਪਹਿਲਾਂ ਇਹ ਫੌਜੀ ਚੜ੍ਹਾਈ ਸੋਵੀਅਤ ਯੂਨੀਅਨ ਵਿਰੁਧਹੁੰਦੀ ਸੀ, ਪਰ 1991 ਤੋਂ ਬਾਦ ਇਹ ਸਾਰਾ ਰੁੱਖ ਹੁਣ ਲੋਕ ਚੀਨ ਵਿਰੁਧ ਮੋੜਿਆ ਗਿਆ ਹੈ।ਅਮਰੀਕਾ ਦੀ 2.1 ਮਿਲੀਅਨ ਫੌਜ ਇਸ ਦੀ ਕਮਾਂਡ ਸੀ.ਆਈ.ਏ. (ਙ।ਂ।ਂ) ਦੇ ਹੱਥ ਹੈ, ‘ਵਿਦੇਸaੀ ਸਰਕਾਰਾਂ ਦੇ ਤਖਤੇ ਉਲਟਾਉਣੇ, ਕਤਲ ਕਰਨੇ, ਟਾਰਚਰ ਕਰਨਾ, ਭਾੜੇ ਦੇ ਟੱਟੂ, ਸਭਦੀ ਅਗਵਾਈ ਰਾਸaਟਰਪਤੀ ਦੇ ਹੱਥ ਹੁੰਦੀ ਹੈ।
ਅਮਰੀਕਾ ਦੇ ਇਸ ਚੋਣ ਦੰਗਲ ‘ਚ ‘‘ਇਲੈਕਟੋਰਲ ਕਾਲਜ” ਰਾਹੀਂ 538 ਮੈਂਬਰ ਚੁਣੇ ਜਾਂਦੇ ਹਨ। ਜਿਹੜਾ ਵੀ ਉਮੀਦਵਾਰ 270 ਇਲੈਕਟੋਰਲ ਵੋਟਾਂ ਪ੍ਰਾਪਤ ਲਏਗਾ ਜੇਤੂ ਹੋਵੇਗਾ ? ਅਮਰੀਕਾ ਦਾ ਰਕਬਾ 98,33,520 ਵਰਗਕਿਲੋਮੀਟਰ ਹੈ ਅਤੇ ਆਬਾਦੀ 32,82,39,523 (2019) ਹੈ। ਪ੍ਰਤੀ ਜੀਅ ਆਮਦਨ 67426 ਡਾਲਰਪ੍ਰਤੀ ਸਾਲ (ਚਾਰ ਜੀਅ ਦਾ ਪਰਿਵਾਰ) ਹੈ। ਮਨੁੱਖੀ ਵਿਕਾਸ ਅੰਕ ‘ਚ ਸਥਾਨ 0.920 (15_ਵੀਂ ਥਾਂ) ਹੈ।
ਅਮਰੀਕਾ ਯੂ.ਐਨ., ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸa, ਓ.ਏ.ਐਸ., ਨਾਟੋ ਦਾ ਮੈਂਬਰ ਹੈ। ਸੰਸਾਰ ਦੀ ਕੁਲ ਵੈਲਥ ਦਾ 30_ਫੀਸਦ ਹਿੱਸਾ ਅਮਰੀਕਾਪਾਸ ਹੈ। ਪਰ ਆਰਥਿਕ ਅਸਮਾਨਤਾ ਪੱਖੋ 50ਫੀ ਸਦ ਪ੍ਰਵਾਰਾਂ ਪਾਸ 1.67 ਟ੍ਰੀਲੀਅਨ ਡਾਲਰਜਾਂ 1.6 ਫੀ ਸਦ ਕੁਲ ਜਾਇਦਾਦ ਦਾ ਹਿੱਸਾ ਹੈ। ਜਦਕਿ 74.5 ਟ੍ਰੀਲੀਅਨ ਡਾਲਰ (10 ਪ੍ਰਵਾਰਾਂ ਪਾਸ) 70_ਫੀਸਦ ਜਾਇਦਾਦ ਹੈ (ਓਕਸ ਫੈਮ 2019)। 400 ਅਮੀਰ ਅਮਰੀਕੀ ਕੇਵਲ 0.003 ਫੀ ਸਦ ਟੈਕਸ ਦਿੰਦੇ ਹਨ।
ਇਕ ਦਿਨ ਇਸਤਰੀ ਕਾਮੇ ਨੂੰ 77 ਫੀਸਦ ਜਦਕਿ ਮਰਦ ਕਾਮੇਨੂੰ 100 ਫੀਸਦ ਦਿਹਾੜੀ ਮਿਲਦੀ ਹੈ। ਅਮਰੀਕਾ ‘ਚ ਚਿੰਤਾ ਕਾਰਨ ਖੁਸaੀ 19_ਵੀ ਥਾਂ ਹੈ।ਗਰੀਬੀ ਕਾਰਨ ਲੋਕ ਨਸaੇ, ਚੋਰੀਆਂ, ਕਤਲ , ਲੱਖਾਂ ਅਮਰੀਕੀ ਜੇਲ੍ਹਾਂ ‘ਚ ਹਨ ਤੇ ਗੰਨਕਲਚਰ ‘ਚ ਉਲਝੇ ਹੋਏ ਹਨ। ਅਮਰੀਕਾ ਦੀ ਰਾਜਧਾਨੀ ਵਾਸਿaੰਗਟਨ (ਡੀ.ਸੀ.), ਵੱਡਾ ਸaਹਿਰਨਿਊਯਾਰਕ ਤੇ ਰਾਜ ਭਾਸaਾ ਅੰਗਰੇਜaੀ ਹੈ।
59_ਵੇਂ ਰਾਸaਰਪਤੀ ਦੀ ਚੋਣ ਲਈ ਅਸਿੱਧੇਤਰੀਕੇ ਨਾਲ ਪੈ ਰਹੀਆਂ ਵੋਟਾਂ ਲਈ ਆਉੱ ਜaਰਾ ਅਮਰੀਕਾ ਅੰਦਰ ਰਹਿ ਰਹੇ ਲੋਕਾਂ ਦੀ ਤਸੀਰਅਤੇ ਬੌਧਿਕ ਪਹੁੰਚ ਪ੍ਰਤੀ ਵੀ ਥੋੜ੍ਹਾ ਜਿਹਾ ਜਾਣ ਲਈਏ। ਅਮਰੀਕਾ ਅੰਦਰ 75.5_(ਗੋਰੇ), 13.4_(ਸਿਆਹ_ਗ਼ਾਸ), 5.9_(ਏਸaੀਅਨ), 2.7_(ਦੂਸਰੇ), 1.3_(ਮੂਲਵਾਸੀ), 0.2_(ਪੈਸੀਫਿਕ), 18.3_(ਹਿਸਪਾਨਿਕ ਜਾਂ ਲਾਟਿਨੋ) ਫੀ ਸਦ ਨਸਲਾਂ ਦੇ ਲੋਕ ਰਹਿ ਰਹੇ ਹਨ।
ਪ੍ਰੋਟੈਸ: 43_ਫੀਸਦ, ਕੈਥੋ:20_ਫੀਸਦ, ਮਾਰਮੋ: 2_ਫੀਸਦ, ਕੋਈ ਵੀ ਧਰਮ ਨਹੀ: 26_ਫੀਸਦ, ਯਹੂਦੀ:2_ਫੀ ਸਦ, ਇਸਲਾਮ:1_ਫੀ ਸਦ, ਬੋਧੀ: 1_ਫੀ ਸਦ, ਹਿੰਦੂ: 1_ਫੀ ਸਦ, ਦੂਸਰੇ: 3_ਫੀ ਸਦ, ਹੋਰ ਧਰਮ: 2_ਫੀ ਸਦ, ‘ਧਰਮਾਂ ਦੇ ਲੋਕ ਅਮਰੀਕਾ ‘ਚ ਰਹਿ ਰਹੇ ਹਨ। ਚੌਥੇਹਿੱਸੇ ਤੋਂ ਵੱਧ ਅਮਰੀਕੀ ਰੱਬ ਨੂੰ ਨਹੀਂ ਮਨਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ, ‘ਕਿਅਮਰੀਕੀ ਵੋਟਰ ਕੀ ਰਾਜਨੀਤਕ ਸੋਚ ਰਾਹੀਂ ਵੋਟ ਪਾਉਣਗੇ ਜਾਂ ਧਾਰਮਿਕ ਅਕੀਦੇ ਅਨੁਸਾਰ ?
ਇਸਵੇਲੇ ਅਮਰੀਕਾ ਅੰਦਰ ਲੋਕਾਂ ਸਾਹਮਣੇ ਮੁੱਖ ਮੁੱਦਾ ਕੋਵਿਡ_19 ਅਤੇ ਭੁੱਖ ਤੋਂ ਕਿਵੇਂਛੁਟਕਾਰਾ ਮਿਲੇ ਜੋ ਮੂੰਹ ਅੱਡੀ ਖੜਾ ਹੈ ? 4.7 ਮਿਲੀਅਨ (2015) ਪ੍ਰਵਾਸੀ ਅਮਰੀਕਾ ਅੰਦਰਵੱਖੋ_ਵੱਖ ਅਵੱਸਥਾਵਾਂ ਅੰਦਰ ਰਹਿ ਰਹੇ ਹਨ ?ਇਨ੍ਹਾਂ ‘ਚ 10.5_12 ਮਿਲੀਅਨ ਲੋਕਬਿਨ੍ਹਾਂ ਕਾਗਜaਾਂ ਤੋਂ ਹਨ। ਵੋਟਾਂ ਵੇਲੇ ਇਨ੍ਹਾਂ ਦਾ ਰੁੱਖ ਕਿਸ ਤਰਗ਼ ਭੁਗਤੇਗਾ ਸਮਾਂਹੀ ਦੱਸੇਗਾ?
ਅਮਰੀਕਾ ਅੰਦਰ ਵੀ ਅਤੇ ਭਾਰਤ ਅੰਦਰ ਵੀ ਭਾਰਤੀ_ਅਮਰੀਕੀ ਵੋਟਰਾਂ ਦਾਕੀ ਰੁੱਖ ਹੋਵੇਗਾ, ਬਹੁਤ ਸਾਰੀਆਂ ਕਿਆਸ_ਅਰਾਈਆਂ ਲੱਗ ਰਹੀਆਂ ਹਨ ? ਅੱਜ ਭਾਵੇਂ ਸਿਆਸੀਤੌਰ ਤੇ ਅਮਰੀਕੀ ਸਿਆਸਤ ਅੰਦਰ ਬੌਬੀ ਜਿੰਦਲ, ਨਿੱਕੀ ਹੈਲੀ ਜਾਂ ਕਮਲਾ ਹੈਰਿਸ ਦੀ ਤੂਤੀਬੋਲਦੀ ਹੋਵੇੱ ਪਰ ਅਮਰੀਕਾ ਅੰਦਰ ਸਭ ਤੋਂ ਪਹਿਲਾਂ ‘‘ਏਸaੀਅਨ_ਅਮਰੀਕੀ” ਅਤੇ ਪਹਿਲਾ ‘‘ਭਾਰਤੀ_ਅਮਰੀਕੀ” ਸ: ਦਲੀਪ ਸਿੰਘ ਸੌਂਦ ਝ।ਂ।, ±ੀ।ਣ। ਸੀ, ‘ਜਿਹੜਾ ਬਹੁਤ ਸਾਰੀਆਂਰੋਕਾਂ ਨੂੰ ਸਰ ਕਰਕੇ ਅਮਰੀਕਾ ਦੇ ਹਾਊਸ ਆਫ ਰਿਪ੍ਰੇਜੈਂਟਿਵ (29_ਵਾਂ ਜਿaਲਾ ਕੈਲੇਫੋਰਨੀਆ) ਦਾ ਮੈਂਬਰ ਜਿਤਿਆ ਸੀ।
ਉਹ ਹਾਊਸ ਅੰਦਰ ਤਿੰਨ_ਜਨਵਰੀ, 1957 ਤੋਂ ਤਿੰਨਜਨਵਰੀ 1963 ਤੱਕ ਮੈਂਬਰ ਰਿਹਾ ਸੀ। ਉਹ ਡੈਮੋਕ੍ਰੇਟਿਕ (ਗੈਰ ਅਬਰਾਹਿਮਕ_ਫੈਥ ਵੱਜੋ)ਕਾਂਗਰਸ ਲਈ ਚੁਣਿਆ ਗਿਆ ਸੀ। ਉਸ ਸਮੇਂ ਪ੍ਰਵਾਸੀ ਲੋਕ ਅਮਰੀਕਾ ਅੰਦਰ ਲੱਕ_ਲੱਕ ਤੱਕ ਨਸਲੀਵਿਤਕਰਿਆਂ ਦੇ ਸਿaਕਾਰ ਸਨ। ‘‘ਸੌਂਦ” ਪਿੰਡ ਛੱਜਲ ਵੱਡੀ ਜਿaਲ੍ਹਾ ਅੰਮ੍ਰਿਤਸਰ ਦਾਜੰਮ_ਪਲ ਸੀ, (ਬਰਤਾਨਵੀ ਪੰਜਾਬ) ਜੋ ਅਮਰੀਕਾ ਆਇਆ ਸੀ। ਅੱਜ ਦੇ ਪ੍ਰਵਾਸੀਆ ਲਈ ਜੋਸਾਜਗਾਰ ਮਾਹੌਲ ਹਨ ਉਨ੍ਹਾਂ ਲੋਕਾਂ ਦੀਆਂ ਕੁਰਬਾਨੀਆ ਨੇ ਹੀ ਸਾਜaੇ ਸਨ।
ਸਾਲ 2020 ਦੌਰਾਨ ਹੁਣ ਭਾਰਤੀ_ਅਮਰੀਕੀ 10_ਆਹੁਦੇਦਾਰ ਹਨ ਜੋ ਅਮਰੀਕਾ ਦੇ ਫੈਡਰਲ ਤੇ ਸੂਬਾਈ ਹਾਊਸਅੰਦਰ ਸੇਨੇਟਰ ਤੇ ਅਟਾਰਨੀ ਪਦਾਂ ਤਕ ਪਹੁੰਚੇ ਹੋਏ ਹਨ। ਕਾਰਪੋਰੇਟ ਸੈਕਟਰ ਅੰਦਰ ਅਰਵਿੰਦਕ੍ਰਿਸaਨਾ ਆਈ.ਬੀ.ਐਮ., ਸੱਤਿਆ ਨਾਡੇਲਾ_ਮਾਈਕਰੋ ਸਾਫਟ, ਸੰਤਾਨੂ ਨਾਈਨਾਂਪ੍ਰੈਜaੀਡੇਂਟ_ਏਡੋਬੇ, ਸੁੰਦਰ ਪਿਚਾਈ_ਅਲਫਾਬੇਟ, ਸੰਜੈ ਮਹਿਰੋਟਰਾ ਮਾਈਕਰੋਨ ਉਚ ਪੱਦਵੀਆਂ ‘ਤੇ ਬਿਰਾਜਮਾਨ ਹਨ। ਇਸ ਵੇਲੇ 31,83,063 ਭਾਰਤੀ_ਅਮਰੀਕੀ ਆਬਾਦੀ ਅਮਰੀਕਾ ਅੰਦਰਰਹਿੰਦੀ ਹੈ।
ਅਮਰੀਕਾ ਅੰਦਰ 8,16,975 ਨਾਲ_ਇਮੀਗਰੇਂਟ ਵੀਜਾ ਗ੍ਰਾਂਟਡ ਭਾਰਤੀ ਹਨ। (ਓ।ਛ। ਙਕਅਤਚਤ), ਇਹ ਤਸਵੀਰ ਅੱਜ ਦੇ ਭਾਰਤੀ ਡਾਇਚਸਪੋਰਾ ਦੀ ਹੈ, ‘ਜਿਨ੍ਹਾਂ ਪਾਸੋਂਵੋਟਾਂ ਪ੍ਰਾਪਤ ਕਰਨ ਲਈ ਅਮਰੀਕੀ ਸਾਮਰਾਜ ਤੇ ਉਨ੍ਹਾਂ ਦੇ ਚਾਟੜੇ ਸਮੇਤ ਭਾਰਤੀ ਹਾਕਮ ਵੀਵੱਖੋ ਵੱਖ ਸਾਜa ਵਜਾ ਰਹੇ ਹਨ। ਅਮਰੀਕਾ ਅੰਦਰ ਚੀਨੀ ਭਾਈਚਾਰੇ ਅਤੇ ਮੁਸਲਮਾਨ ਲੋਕਪਹਿਲਾਂ ਹੀ ਟਰੰਪ ਦੇ ਬਿਆਨਾਂ ਅਤੇ ਨੀਤੀਆਂ ਕਾਰਨ ਵਿਰੋਧੀ ਰੁੱਖ ਧਾਰਨ ਕਰੀ ਬੈਠੇ ਹਨ।ਜਾਰਜ ਫਰਾਇਡ ਦੇ ਡੁੱਲੇ ਫ਼ੂਨ ਕਾਰਨ ਅੱਜੇ ਵੀ ਅਮਰੀਕਾ ਦੇ ਹਰ ਵੇਹੜੇ ਅੰਦਰ ਗੁੱਸਾ ਲਾਲਹੀ ਲਾਲ ਨਜaਰ ਆ ਰਿਹਾ ਹੈ। ਉਹ ਲੋਕ ਵੀ ਟਰੰਪ ਤੋਂ ਮੁਕਤੀ ਚਾਹੁੰਦੇ ਹਨ।
ਅਮਰੀਕਾਅੰਦਰ ਟਰੰਪ ਪ੍ਰਸaਾਸਨ ਵਿਰੁੱਧ ਰਾਸaਟਰਪਤੀ ਚੋਣ ਦੌਰਾਨ ਜੋਏ ਬਾਈਡਨ ਵੱਲੋਂ ਧੂੰਆਂ ਧਾਰਹਮਲੇ ਹੋ ਰਹੇ ਹਨ ਤੇ ਉਹ ਮਿਡ ਵੈਸਟ ਦੇ ਗੋਰੇ ਵੋਟਰਾਂ ਨੂੰ ਭਰਮਾ ਰਿਹਾ ਹੈ। ਟਰੰਪਪਿਛਲੇ ਦਾਅ ਪੇਚਾਂ ਨੂੰ ਮੁੜ_ਸੁਰਜੀਤ ਕਰਕੇ ਪੇਂਡੂ ਵੋਟਰਾਂ ਤੇ ਇਸਾਈਅਤ_ਟੋਰੀ ਸੋਚ ਵੋਟਤੇ ਟੇਕ ਲਾ ਰਿਹਾ ਹੈ।
ਦੋਨੋਂ ਪਾਰਟੀਆਂ ਦੀ ਚੋਣ ਮੁਹਿੰਮ, ਇਕੱਠ ਅਤੇ ਲੋਕਾਂ ਨੂੰ ਭਰਮਾਉਣ ਲਈ ਮੀਡੀਆ ਦੀ ਪੂਰੀ ਵਰਤੋਂ ਹੋ ਰਹੀ ਹੈ। ਦੋਨੋਂ ਧੜੇ ਗੋਰੇ ਵੋਟਰਾਂ ਵਾਲੇਸੂਬੇ ਵਿਸਕੋਨਸਿਨ ਅਤੇ ਮਿਨੇਸੋਟਾ ਵਲ ਨੀਝਾਂ ਲਾ ਰਹੇ ਹਨ, ਕਿਉਂਕਿ ਪਿਛਲੀ ਵਾਰ ਟਰੰਪਇਥੋਂ ਨਸਲੀ ਵੰਡ ਰਾਹੀਂ ਵੋਟਾਂ ਪ੍ਰਾਪਤ ਕਰ ਗਿਆ ਸੀ। ਭਾਵੇਂ ਇਸ ਵਾਰ ਮੁਸਲਮਾਨਾਂਵਿਰੁਧ, ਪ੍ਰਵਾਸੀ ਲੋਕਾਂ ਅਤੇ ਗੈਰ_ਗੋਰੀ ਨਸਲ ਦੇ ਲੋਕਾਂ ਦੀ ਵਿਰੋਧਤਾ ਦੀ ਕੋਈ ਲਹਿਰਨਹੀਂ ਚਲ ਰਹੀ ਹੈ। ਇਸ ਲਈ ਇਸ ਦਾ ਲਾਭ ਬਾਈਡਨ ਨੂੰ ਹੀ ਹੋਵੇਗਾ ?
ਰਾਸaਟਰਪਤੀ ਚੋਣਾਂਅੰਦਰ ਟਰੰਪ ਆਪਣੀ ਹਾਰ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਹੱਥ_ਕੰਡੇ ਵਰਤ ਰਿਹਾ ਹੈ। ਉਸ ਨੇਸਾਮਰਾਜੀ ਹਠ, ਕਰਮ ਤੇ ਧਰਮ ਦੀ ਰੱਖਿਆ ਲਈ ਸਾਰੇ ਦਾਅ_ਪੇਚ ਝੋਕ ਦਿੱਤੇ ਹਨ। ਪਰ ਬੇੜਾਪਾਰ ਲੱਗਦਾ ਨਹੀਂ ਦਿਸ ਰਿਹਾ ਹੈ ? ਪੱਛਮੀ ਸਾਮਰਾਜੀ ਸਿਆਸਤ ਅੱਜੇ ਚੁੱਪ ਹੈ।
ਅਮਰੀਕਾ ਅੰਦਰ ਚੋਣ ਸਰਵੇਖਣ ਅੰਦਰ, ‘ਇਹ ਪਹਿਲੀ ਵਾਰ 1940 ਤੋਂ ਬਾਦ ਸਾਹਮਣੇ ਆਇਆ ਹੈ, ‘ਕਿ ਰਾਸaਟਰਪਤੀ ਦੀ ਚੋਣ ਅੰਦਰ ਡੈਮੋਕ੍ਰੇਟਿਕ ਲਗਾਤਾਰ ਟੋਰੀਆਂ (ਰਿਪਬਲਿਕਨਾ) ਨਾਲੋ ਲੀਡਬਣਾ ਕੇ ਅੱਗੇ ਵੱਧ ਰਹੇ ਹਨ (ਙ।ਨ।ਛ। ਟਕਮਤ)। ਦੌੜ ਦੀ ਇਹ ਸਥਿਰਤਾ ਟਰੰਪ ਦੀ ਹਾਰ ਅਤੇਬਾਈਡਨ_ਹੈਰਿਸ ਦੀ ਜਿੱਤ ਦੀ ਪ੍ਰਤੀਕ ਜਿੱਤ ਰਹੀ ਹੈ ? ਭਾਵੇਂ ਰੂਸ ਅਤੇ ਚੀਨ ਦੀਦਖਲ_ਅੰਦਾਜaੀ ਦੀਆਂ ਕਈ ਤਰ੍ਹਾਂ ਦੀਆਂ ਅਗ਼ਵਾਹਾਂ ਆ ਰਹੀਆਂ ਹਨ। ਕਰੋਨਾ ਵੈਕਸੀਨ ਦੀ ਆਸਅਤੇ ਵੋਟ ਪਾਉਣ ਤੋਂ ਦਬਾਉਣ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਭਰਮ ਭੁਲੇਖੇ ਹੁਣ ਟਰੰਪ ਲਈਕਾਰਗਾਰ ਸਾਬਤ ਨਹੀਂ ਹੋਣਗੇ ?
ਸੋਵੀਅਤ ਰੂਸ ਦੇ ਟੁਟਣ ਬਾਦ ਇਹ ਪਹਿਲੀ ਵਾਰ ਹੋਵੇਗਾ, ‘ਜਦੋਂ ਸਾਮਰਾਜੀ ਅਮਰੀਕਾ ਦੀ ਸੋਚ ਅੰਦਰ ਲੋਕ, ‘ਸੰਸਾਰ ਆਰਥਿਕਤਾ, ਧੜਿਆ ਦੀ ਸਿਆਸਤ, ਵਿਸਥਾਰਵਾਦੀ ਨੀਤੀਆਂ ਅਤੇ ਪੂੰਜੀਵਾਦੀ ਪੱਛਮੀ ਸੋਚ ਦੇ ਨਾਟੋ ਧੜੇ ਨੂੰ ਮਜaਬੂਤ ਕਰਨ ਦੀਥਾਂ, ਅਖੌਤੀ ਦਹਿਸaਤਗਰਦੀ ਵਿਰੁਧ ਜੰਗ ਦੇ ਨਾਤੇ ਜਮਹੂਰੀ ਢੰਗਾਂ ਨਾਲ ਚੁਣੀਆਂਨਾ_ਪਸੰਦੀਦਾ ਸਰਕਾਰਾਂ ਦੇ ਤਖਤੇ ਪਲਟਾ ਕੇ ਲੋਕ ਕੌਮਾਂਤਰੀ ਪੱਧਰ ‘ਤੇ ਆਪਣਾ ਸaੋਸaਣ ਬੰਦਕਰਨ ਲਈ ਸੋਚਣਗੇ।
ਅਤਿ_ਆਧੁਨਿਕ ਅਤੇ ਵਿਕਸਤ ਫੌਜੀ ਧੌਂਸ ਵਾਲੀ ਵਿਦੇਸa ਨੀਤੀ ਰਾਹੀਂ ਹਰਪਾਸੇ ਜੰਗਾਂ ਠੋਸ ਕੇ ਸੰਸਾਰ ਅਮਨ ਅਤੇ ਮਨੁੱਖੀ ਅਧਿਕਾਰਾਂ ਨਾਲ ਖਿਲਵਾੜ ਕਰਨਾ ਕਦੋਂਬੰਦ ਹੋਵੇਗਾ ? ਧਰਤੀ, ਅਸਮਾਨ ਤੇ ਸਮੁੰਦਰ ‘ਜਿਤ ਲਈ ਦੌੜ ਨਾਲ ਸੰਸਾਰ ਅਮਨ, ਵਾਤਾਵਾਰਨਅਤੇ ਮਨੁੱਖਤਾ ਲਈ ਖਤਰੇ ਪੈਦਾ ਕਰਨ ਵਾਲੀਆਂ ਨੀਤੀਆਂ ਦੀ ਥਾਂ, ‘ਅਮਰੀਕੀ ਵੋਟਰ ਅਜਿਹੀਆਂਨੀਤੀਆਂ ਦਾ ਬਦਲਾਅ ਲਿਆਉਣ, ‘ਜੋ ਸਮਾਜ ਅੰਦਰ ਗਰੀਬੀ_ਗੁਰਬਤ ਤੇ ਬੇਰੁਜaਗਾਰੀ ਦਾ ਖਾਤਮਾਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਬਚਨ_ਬੱਧ ਹੋਵੇ।
ਚੋਣਾਂ ਦੇ ਇਸ ਦੇਸa ਵਿਆਪੀ ਮੰਚ ‘ਤੇ ਭਾਵੇਂ ਦੇਸa ਦੀਆਂ ਦੋਨੋ ਵੱਡੀਆਂ ਪਾਰਟੀਆਂ ਨੇ ਲੋਕਾਂ ਦੇ ਉਪਰੋਕਤ ਦਰਪੇਸa ਮੱਸਲਿਆਂ ਸਬੰਧੀ ਅੱਜੇ ਮੂੰਹ ਨਹੀਂ ਖੋਲ੍ਹੇ ਹਨ ਜੋ ਅਮਰੀਕਾ ਦੀ ਲੋਕ_ਰਾਜਨੀਤੀ ਅੰਦਰ ਇਹਇਕ ਨਿਘਾਰ ਹੈ ? ਜੋ ਬਹੁਤ ਖਤਰਨਾਕ ਅਤੇ ਅਮਰੀਕਾ ਅੰਦਰ ਉਠ ਰਹੀਆਂ ਜਮਹੂਰੀ ਲਹਿਰਾਂ ਲਈਇਕ ਨਿਰਾਸaਾਜਨਕ ਇਸaਾਰਾ ਵੀ ਹੈ।
ਸੰਸਾਰ ‘ਤੇ ਖਾਸ ਕਰਕੇ ਅਮਰੀਕੀ ਲੋਕਾਂ ਲਈ 3_ਨਵੰਬਰ, 2020 ਨੂੰ ਟਰੰਪ ਵਰਗੇ ਟੋਰੀ ਜੇਕਰ ਮੁੜ ਰਾਸaਟਰਪਤੀ ਪੱਦ ਲਈ ਜਿਤ ਜਾਣ, ਇਕਅ±ੁਭ ਹੋਵੇਗਾ ? ਅਜਿਹੀ ਜਿੱਤ ਅਮਰੀਕੀ ਸੱਤਾਧਾਰੀ ਵਰਗ ਦੇ ਸਭ ਤੋਂ ਵੱਧਪ੍ਰਤੀਕਿਰਿਆਵਾਦੀ ਹਲਕਿਆਂ ਅੰਦਰ ਇਹ ਸਾਬਤ ਕਰੇਗੀ, ‘ਕਿ ਕਿਵੇਂ ਰਾਜਨੀਤਕ ਸੱਜ ਪਿਛਾਖੜਅਜਿਹੇ ਹਲਾਤਾਂ ਦੌਰਾਨ ਵੀ ਅਮਰੀਕੀ ਕਿਰਤੀ ਵਰਗ ਦੀ ਬੇਚੈਨੀ ਨੂੰ ਵਰਤ ਗਏ, ਇਹ ਇਕਕਲਾਸੀਕਲ ਉਦਾਹਰਣ ਹੋਵੇਗੀ ? ਆਉ ੱਸਾਰੇ ਜਮਹੂਰੀ ਤੇ ਕਿਰਤੀ ਮਿਲ ਕੇ ਅਮਰੀਕੀ ਲੋਕਾਂ ਲਈਗੁਹਾਰ ਲਾਈਏ, ‘ਕਿ ਟਰੰਪ ਵਰਗੇ ਸੱਜ_ਪਿਛਾਖੜ ਨਾ ਜਿਤਣ ੱ ਭਾਵੇਂ ਉਸ ਲਈ ਵਾਈਟ ਹਾਊਸ ਤਕਆਸਾਨ ਨਹੀਂ ਹੈ ਸੱਤਾ ਦੀ ਡਗਰ ?
ਜਗਦੀਸ ਸਿੰਘ ਚੋਹਕਾ
91-9217997445
001-403-285-4208