(ਸਮਾਜਵੀਕਲੀ) : ਕਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਮਹੀਨੇ ਬਾਅਦ ਅਦਾਕਾਰਾ ਜ਼ੋਯਾ ਮੋਰਾਨੀ ਨੇ ਕਿਹਾ ਹੈ ਕਿ ਉਸ ਨੇ ਆਪਣਾ ਪਲਾਜ਼ਮਾ ਮਹਾਮਾਰੀ ਤੋਂ ਪੀੜਤ ਲੋਕਾਂ ਦੇ ਇਲਾਜ ਲਈ ਦਾਨ ਕੀਤਾ ਹੈ। ਉਸ ਨੇ ਕੋਵਿਡ-19 ਤੋਂ ਠੀਕ ਹੋਏ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ। ਮੋਰਾਨੀ ਨੇ ਇੰਸਟਾਗ੍ਰਾਮ ‘ਤੇ ਲਿਖਿਆ,’ ‘ਅੱਜ ਨਾਇਰ ਹਸਪਤਾਲ ਨੂੰ ਪਲਾਜ਼ਮਾ ਥੈਰੇਪੀ ਟੈਸਟ ਲਈ ਖੂਨਦਾਨ ਕੀਤਾ ਹੈ। ਹਸਪਤਾਲ ਨੇ ਮੈਨੂੰ ਪ੍ਰਮਾਣਪੱਤਰ ਤੇ ਪੰਜ ਸੌ ਰੁਪਏ ਵੀ ਦਿੱਤੇ।’
HOME ਅਦਾਕਾਰਾ ਜ਼ੋਯਾ ਮੋਰਾਨੀ ਵੱਲੋਂ ਪਲਾਜ਼ਮਾ ਦਾਨ